Doctor Found Corona Positive 900 People Quarantine

ਦਿੱਲੀ ਚ’ ਮੋਹੱਲਾ ਕਲੀਨਿਕ ਦਾ ਡਾਕਟਰ Corona ਪੋਜ਼ੀਟਿਵ, 900 ਲੋਕਾਂ ਨੂੰ ਕੀਤਾ ਜਾਏਗਾ Quarantine

ਦਿੱਲੀ ਵਿਚ 900 ਲੋਕਾਂ ਨੂੰ ਕੁਆਰਨਟਾਇਨ ਕੀਤਾ ਜਾਵੇਗਾ। ਦਰਅਸਲ ਸਊਦੀ ਤੋਂ ਵਾਪਸ ਆਈ ਇਕ ਔਰਤ ਨੇ ਮੌਜਪੁਰ ਦੇ ਮੁਹੱਲਾ ਕਲੀਨਿਕ ਵਿਖੇ ਇਲਾਜ ਕਰਾਇਆ ਸੀ। ਇਸ ਔਰਤ ਤੋਂ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਕੋਰੋਨਾ ਹੋਇਆ ਅਤੇ ਫਿਰ ਡਾਕਟਰ ਦੀ ਪਤਨੀ ਅਤੇ ਧੀ ਨੂੰ ਹੋਇਆ। ਹੁਣ ਮੌਜਪੁਰ ਖੇਤਰ ਦੇ 900 ਵਿਅਕਤੀਆਂ ਨੂੰ ਕੁਆਰਨਟਾਇਨ ਕੀਤਾ ਜਾਵੇਗਾ। ਦਿੱਲੀ ਦੇ […]

End of Anti-CAA Protest at Shaheen Bagh Delhi

Corona Virus ਕਰਕੇ ਖਾਲੀ ਕਰਾਏ ਗਏ ਦੇਸ਼ ਦੇ ਸਾਰੇ ਸ਼ਾਹੀਨ ਬਾਗ਼, CAA ਦੇ ਖਿਲਾਫ ਕਈ ਮਹੀਨੇ ਤੋਂ ਧਰਨੇ ਤੇ ਸੀ ਲੋਕ

ਭਾਰਤ ਸਮੇਤ ਪੂਰਾ ਵਿਸ਼ਵ Corona Virus ਦੀ ਮਹਾਂਮਾਰੀ ਤੋਂ ਪ੍ਰੇਸ਼ਾਨ ਹੈ। ਇਸ ਸਮੇਂ ਦੁਨੀਆ ਦੀ ਲਗਭਗ ਦੋ ਅਰਬ ਆਬਾਦੀ ਲਾਕਡਾਉਂਣ ਵਿੱਚ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ, ਲਗਭਗ ਸਾਰੇ ਭਾਰਤ ਵਿੱਚ ਵੀ ਲਾਕਡਾਉਨ ਲਾਗੂ ਕੀਤਾ ਗਿਆ ਹੈ। ਇਸ ਦੌਰਾਨ, ਮਹੀਨਿਆਂ ਤੋਂ ਚੱਲ ਰਹੇ ਦਿੱਲੀ ਦੇ ਸ਼ਾਹੀਨ ਬਾਗ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ […]

coronavirus-cheap-test-kit-iit-delhi

Corona Virus Test Kit: IIT ਨੂੰ Corona Virus ਵਿਰੁੱਧ ਮਿਲੀ ਸਫਲਤਾ, ਬਣਾਈ ਸਸਤੀ Corona test Kit

Corona Virus Test Kit: Corona Virus ਦੀ ਲਾਗ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ Lockdown ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੱਖ-ਵੱਖ ਕਾਰਵਾਈਆਂ ਕਰ ਰਹੀਆਂ ਹਨ ਤਾਂ ਕਿ ਇਹ ਮਹਾਂਮਾਰੀ ਹੋਰ ਨਾ ਫੈਲ ਜਾਵੇ। ਇਸ ਦੌਰਾਨ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੌਜੀ, ਦਿੱਲੀ ਨੂੰ ਨਵੀ ਅਤੇ ਸਸਤੀ Corona Virus ਦੀ ਟੈਸਟ ਕਿੱਟ […]

corona virus case in new delhi and telangana

Corona Virus Updates : ਦਿੱਲੀ ਵਿੱਚ ਮਿਲਿਆ Corona Virus ਦਾ ਪੋਜ਼ੀਟਿਵ ਕੇਸ, ਤੇਲੰਗਾਨਾ ਤੋਂ ਵੀ ਨਵਾਂ ਮਾਮਲਾ ਆਇਆ ਸਾਹਮਣੇ

Corona Virus Updates : ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿੱਚ Corona Virus ਦੇ ਦੋ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਕ ਕੇਸ ਨਵੀਂ ਦਿੱਲੀ ਵਿਚ ਪਾਇਆ ਗਿਆ, ਜਦਕਿ ਦੂਜਾ ਕੇਸ ਤੇਲੰਗਾਨਾ ਵਿਚ ਪਾਇਆ ਗਿਆ। ਇਸ ਵੇਲੇ ਦੋਵੇਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੋਵਾਂ […]