corona-first-case-comes-in-bengal-army-also-infected

Corona Virus in Bengal: ਬੰਗਾਲ ਦੇ ਵਿੱਚ Corona Virus ਦਾ ਪਹਿਲਾ ਕੇਸ ਪੋਜ਼ੀਟਿਵ, ਸੈਨਾ ਦੇ ਜਵਾਨ ਵੀ ਕੋਰੋਨਾ ਨਾਲ ਸੰਕ੍ਰਮਿਤ

Corona Virus in Bengal: ਭਾਰਤ ਵਿੱਚ Corona Virus ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਵਿਸ਼ਾਣੂ ਦੇ ਮਰੀਜ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਦਿਖਾਈ ਦੇ ਰਹੇ ਹਨ। ਦਿੱਲੀ ਤੋਂ ਕੇਰਲ ਤੱਕ ਦਹਿਸ਼ਤ ਫੈਲਾਉਣ ਵਾਲਾ Corona Virus ਹੁਣ ਪੱਛਮੀ ਬੰਗਾਲ ਵਿੱਚ ਵੀ ਪਹੁੰਚ ਗਿਆ ਹੈ। ਕੋਲਕਾਤਾ ਵਿੱਚ ਪਹਿਲਾ Corona Virus ਸੰਕਰਮਿਤ ਮਰੀਜ਼ ਪਾਇਆ ਗਿਆ […]