coronavirus-updates-122-dead-in-24-hours-in-iran

Corona in Iran: ਈਰਾਨ ਵਿੱਚ COVID19 ਦਾ ਕਹਿਰ, 24 ਘੰਟਿਆਂ ਦੇ ਵਿੱਚ 122 ਮੌਤਾਂ

Corona in Iran: ਈਰਾਨ ਵਿਚ ਸ਼ੁੱਕਰਵਾਰ ਨੂੰ Coronavirus ਕਾਰਣ 122 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਕੋਵਿਡ-19 ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਦੇਸ਼ ਵਿਚ ਕੁੱਲ ਗਿਣਤੀ 4,232 ਹੋ ਗਈ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 1,972 ਲੋਕਾਂ ਵਿਚ Coronavirus ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਇਨਫੈਕਸ਼ਨ […]