corona-virus-first-positive-case-in-ropar

Corona in Punjab: Corona ਦਾ ਇੱਕ ਹੋਰ ਕੇਸ ਆਇਆ ਸਾਹਮਣੇ, ਰੋਪੜ ਜ਼ਿਲ੍ਹਾ ਕੀਤਾ ਸੀਲ

Corona in Punjab: Coronavirus ਦਾ ਕਹਿਰ ਪੰਜਾਬ ‘ਚ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਰੋਪੜ ‘ਚ ਵੀ ਬੀਤੇ ਦਿਨ Coronavirus ਨੇ ਦਸਤਕ ਦੇ ਦਿੱਤੀ ਹੈ, ਜਿੱਥੇ ਪਿੰਡ ਚਲਾਵਲੀ ਦੇ ਮਰੀਜ਼ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਰੋਪੜ ਜ਼ਿਲੇ ‘ਚ Coronavirus ਦਾ ਇਹ ਪਹਿਲਾ ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਨੂੰ ਸ਼ੂਗਰ ਦੀ ਬੀਮਾਰੀ ਕਾਰਨ ਬੀਤੇ […]