doctor-made-corona-virus-medicine-in-ludhiana

Corona in Ludhiana: ਲੁਧਿਆਣਾ ਦੇ ਡਾਕਟਰ ਨੇ ਬਣਾਈ Corona ਦੀ ਦਵਾਈ, 15 ਦਿਨਾਂ ਵਿਚ ਮਰੀਜ਼ ਠੀਕ ਕਰਨ ਦਾ ਕੀਤਾ ਦਾਅਵਾ

Corona in Ludhiana: Corona Virus ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਰਤ ਵਿੱਚ Corona Virus ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹਰ ਕੋਈ ਇਸ ਜਾਨਲੇਵਾ ਬਿਮਾਰੀ ਤੋਂ ਡਰਦਾ ਹੈ। ਇਸ ਦੌਰਾਨ, ਕੋਹਾੜਾ ਦੇ ਵਸਨੀਕ ਹਰਬਿੰਦਰ ਸਿੰਘ ਸਿੱਧੂ, ਜੋ ਕਿ ਆਯੁਰਵੈਦਿਕ ਪ੍ਰਣਾਲੀ ਨਾਲ ਜੱਦੀ ਵਤੀਰਾ ਕਰਵਾ […]