corona-new-case-in-thailand

COVID19 in Thailand: ਥਾਈਲੈਂਡ ਵਿੱਚ Corona ਨੇ ਫੈਲਾਏ ਆਪਣੇ ਪੈਰ, 91 ਨਵੇਂ ਮਾਮਲੇ ਆਏ ਸਾਹਮਣੇ, ਦੇਖੋ ਦੁਨੀਆਂ ਭਰ ਦੇ ਅੰਕੜੇ

COVID19 in Thailand: ਥਾਈਲੈਂਡ ਵਿਚ Coronavirus ਦੇ ਨਵੇਂ 91 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਿਹਤ ਅਧਿਕਾਰੀ ਦੇ ਮੁਤਾਬਕ ਸ਼ੁੱਕਰਵਾਰ ਤੱਕ COVID-19 ਦੇ ਕੁੱਲ 1,136 ਮਾਮਲੇ ਹੋ ਗਏ ਅਤੇ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਹਾਲ ਹੀ ਵਿਚ ਮਲੇਸ਼ੀਆ ਦੇ […]