2-devotees-corona-positive-in-village-sandhwa

Corona in Punjab: ਪੰਜਾਬ ਵਿੱਚ ਨਹੀਂ ਘੱਟ ਰਿਹਾ Corona ਦਾ ਕਹਿਰ, ਪਿੰਡ ਸੰਧਵਾਂ ਦੇ 2 ਵਿਅਕਤੀਆਂ ਦੀ ਰਿਪੋਰਟ

Corona in Punjab: ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ Coronavirus ਦਾ ਕਹਿਰ ਪੰਜਾਬ ‘ਚ ਵੀ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਥੰਮਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ Coronavirus ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੀ ਦਿਨ ਸ਼੍ਰੀ ਨਾਂਦੇੜ ਸਾਹਿਬ ਤੋਂ ਆਏ ਕੋਟਕਪੂਰਾ-ਫਰੀਦਕੋਟ ‘ਚ ਪੈਂਦੇ ਪਿੰਡ ਸੰਧਵਾਂ […]