Clashes-on-LAC-againClashes-on-LAC-again

LAC ‘ਤੇ ਮੁੜ ਝੜਪਾਂ, ਕਈ ਚੀਨੀ ਸੈਨਿਕਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਕੀਤੀ ਗਈ ਹੈ

ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਇਕ ਵਾਰ ਫਿਰ ਐਲਏਸੀ ਵਿਚ ਟਕਰਾਅ ਦੀਆਂ ਖ਼ਬਰਾਂ ਹਨ। ਉੱਤਰੀ ਸਿੱਕਮ ਵਿੱਚ ਨਕੁਲਾ ਸਰਹੱਦ ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਇਹ ਝੜਪ ਹੋਈ ਹੈ। ਇਸ ਝੜਪ ਵਿਚ ਕਈ ਚੀਨੀ ਸੈਨਿਕਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਇਕ ਵਾਰ ਫਿਰ ਐਲਏਸੀ ਵਿਚ ਟਕਰਾਅ […]