citizenship-amendment-bill-protest-in-northeast-assam-and-tripura

Citizenship bill 2019 Protest: Citizenship bill 2019 ਨੂੰ ਲੈ ਕੇ ਅਸਾਮ ਅਤੇ ਤ੍ਰਿਪੁਰਾ ਵਿੱਚ ਹੰਗਾਮਾ, ਉਡਾਣ ਤੋਂ ਬਾਅਦ ਰਣਜੀ ਟਰਾਫੀ ਮੈਚ ਵੀ ਰੱਦ

Citizenship bill 2019 ਦਾ ਵਿਰੋਧ ਉੱਤਰ-ਪੂਰਬੀ ਰਾਜਾਂ ਅਸਾਮ ਅਤੇ ਤ੍ਰਿਪੁਰਾ ਵਿੱਚ ਤੇਜ਼ ਹੋ ਗਿਆ ਹੈ। ਦੋਵਾਂ ਰਾਜਾਂ ਵਿੱਚ ਭਾਰੀ ਅੱਗ ਅਤੇ ਹਿੰਸਾ ਜਾਰੀ ਹੈ। ਇਸਦੇ ਨਾਲ ਹੀ ਅਗਲੇ ਹੁਕਮਾਂ ਤੱਕ ਅਸਾਮ ਦੇ ਡਿਬਰੂਗੜ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਗੁਹਾਟੀ ਵਿਚ ਰਾਜ ਸਰਕਾਰ ਨੇ ਵੀਰਵਾਰ ਦੀ ਰਾਤ ਸੱਤ ਵਜੇ ਤੱਕ ਕਰਫਿਊ ਲਗਾ ਦਿੱਤਾ ਹੈ। […]