loss-of-84-crores-to-indian-railway-due-to-protest-against-caa

CAA ਦੇ ਵਿਰੋਧ ਵਿੱਚ ਰੇਲਵੇ ਵਿਭਾਗ ਦੀ 84 ਕਰੋੜ ਦੀ ਜਾਇਦਾਦ ਸੜ ਕੇ ਸੁਆਹ, ਬੰਗਾਲ ਵਿੱਚ ਹੋਇਆ ਸਭ ਤੋਂ ਵੱਧ ਨੁਕਸਾਨ

Protest Against CAA: ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ। CAA ਖਿਲਾਫ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ Indian Railway Station ਨੂੰ ਨਿਸ਼ਾਨਾ ਬਣਾਇਆ। ਥਾਂ-ਥਾਂ ਤੇ Indian Railway ਦੀ ਜਾਇਦਾਦ ਸਾੜ ਦਿੱਤੀ ਗਈ। ਪੱਛਮੀ ਬੰਗਾਲ ਵਿਚ ਰੇਲਵੇ ਦੇ ਅਹਾਤੇ ਵਿਚ ਅੱਗ ਲੱਗਣ ਅਤੇ ਹਿੰਸਾ ਕਾਰਨ ਰੇਲਵੇ ਨੂੰ 84 […]

mamata-owaisi-will-march-on-the-streets-today-against-caa

ਮਮਤਾ-ਓਵੈਸੀ ਅੱਜ CAA ਦੇ ਵਿਰੁੱਧ ਸੜਕਾਂ ਤੇ ਕਰਨਗੇ ਰੋਸ ਮਾਰਚ

ਨਾਗਰਿਕਤਾ ਸੋਧ ਕਾਨੂੰਨ (CAA) ਦੇ ਖਿਲਾਫ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸ਼ੁੱਕਰਵਾਰ ਨੂੰ, ਪੱਛਮੀ ਬੰਗਾਲ ਵਿੱਚ, ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਸੀਏਏ ਦੇ ਖਿਲਾਫ ਇੱਕ ਧਰਨਾ ਦੇਵੇਗੀ, ਜਦੋਂਕਿ AIMIM ਦੇ ਨੇਤਾ ਅਸਦੁਦੀਨ ਓਵੈਸੀ ਇੱਕ ਵਿਸ਼ਾਲ ਮਾਰਚ ਕੱਢਣਗੇ । ਇਸ ਤੋਂ ਇਲਾਵਾ ਕੁਝ ਮੁਸਲਿਮ ਸੰਗਠਨਾਂ ਨੇ CAA ਦੇ ਵਿਰੋਧ ਦੇ […]

new-delhi-city-ncr-cab-delhi-protest

ਨਾਗਰਿਕਤਾ ਸੋਧ ਬਿਲ: 2 ਸਮੂਹਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੀ

ਨਾਗਰਿਕਤਾ ਸੋਧ ਬਿਲ: ਨਾਗਰਿਕਤਾ ਸੋਧ ਬਿਲ 2019 ਦੇ ਵਿਰੋਧ ਵਿਚ, ਦਿੱਲੀ ਪੁਲਿਸ ਨੇ ਵੀਰਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਸੰਬੰਧ ਵਿੱਚ ਵਿਸਤ੍ਰਿਤ ਪ੍ਰਬੰਧ ਕੀਤੇ ਹਨ। ਵੀਰਵਾਰ ਨੂੰ, ਕਈ ਥਾਵਾਂ ‘ਤੇ ਰੂਟ ਡਾਈਵਰਸ਼ਨ ਕੀਤਾ ਗਿਆ ਹੈ। ਇਹ ਧਰਨਾ ਕਲਿੰਡੀ […]

anti-cab-protest-violent-protest-in-delhi

Anti CAB Protest: ਸਿਟੀਜਨਸ਼ਿਪ ਬਿਲ 2019 ਨੂੰ ਲੈ ਕੇ ਦਿੱਲੀ ਅਤੇ ਬੰਗਾਲ ਦੇ ਵਿੱਚ ਹਿੰਸਾ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅੱਜ

ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੋਧ ਨੂੰ ਲੈ ਕੇ ਦਿੱਲੀ ਅਤੇ ਬੰਗਾਲ ਵਿਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਜ਼ਫਰਾਬਾਦ ਵਿੱਚ ਦੋ ਬੱਸਾਂ ਸਣੇ ਕਈ ਵਾਹਨਾਂ ਦੀ ਭੰਨਤੋੜ ਕੀਤੀ। ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਇਕ ਮੋਬਾਇਲ ਟਾਇਲਟ ਨੂੰ ਵੀ ਅੱਗ ਲਗਾ ਦਿੱਤੀ। ਅਣਪਛਾਤੇ ਲੋਕਾਂ ਨੇ ਘਟਨਾ ਵਾਲੀ ਥਾਂ ਤੇ […]