Budget 2020 ਦੇ ਝਟਕੇ ਤੋਂ ਬਾਅਦ Share Market ਵਿੱਚ ਭਾਰੀ ਉਛਾਲ, ਨਿਵੇਸ਼ਕਾਂ ਨੇ ਕੀਤੀ 2 ਲੱਖ ਕਰੋੜ ਦੀ ਕਮਾਈ
ਬਿਜ਼ਨਸ ਡੈਸਕ: Budget 2020 ਦੇ ਝਟਕੇ ਤੋਂ ਬਾਅਦ Share Market ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਮਜ਼ਬੂਤ ਅੰਤਰਰਾਸ਼ਟਰੀ ਸੰਕੇਤਾਂ ਦੇ ਕਾਰਨ, ਮੰਗਲਵਾਰ ਨੂੰ ਸਟਾਕ ਮਾਰਕੀਟ ਵਿੱਚ ਹਰੇ ਨਿਸ਼ਾਨ ਵਿੱਚ ਵਪਾਰ ਸ਼ੁਰੂ ਹੋਇਆ ਅਤੇ ਸੈਂਸੈਕਸ 40 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ। SenSex ਅਤੇ Nifty ਦੇ ਦੋਵੇਂ ਵੱਡੇ ਬੈਂਚਮਾਰਕ ਸੂਚਕਾਂਕ, 2% ਦੀ ਤੇਜ਼ੀ ਨਾਲ ਵਧੇ […]