large-earthquake-strikes-in-british-columbia

ਲਗਾਤਾਰ ਭੂਚਾਲ ਦੇ ਝਟਕਿਆਂ ਦੇ ਨਾਲ ਹਿੱਲਿਆ Brithish Columbia

ਮੰਗਲਵਾਰ ਨੂੰ Brithish Columbia ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਯੂਐਸ ਜਿਓਲੌਜੀਕਲ ਸਰਵੇ ਦੁਆਰਾ ਦਿੱਤੀ ਗਈ ਸੀ। ਸਰਵੇਖਣ ਅਨੁਸਾਰ, ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 6.3 ਮਾਪ ਹੈ। ਭੂਚਾਲ ਦਾ ਕੇਂਦਰ ਗ੍ਰੇਨਾਡਾ ਤੋਂ 33 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਦੇ ਝਟਕੇ ਪੋਰਟ ਹਾਰਡੀ ਤੋਂ 182 ਕਿਲੋਮੀਟਰ ਪੱਛਮ […]