bhopal-railway-station-over-bridge-ramp-collapsed

Bhopal Railway Station ‘ਤੇ ਵਾਪਰਿਆ ਵੱਡਾ ਹਾਦਸਾ, ਯਾਤਰੀਆਂ’ ਤੇ ਡਿੱਗਿਆ ਰੈਂਪ, ਕਈ ਯਾਤਰੀਆਂ ਜ਼ਖਮੀ

Bhopal Railway Station: ਵੀਰਵਾਰ ਨੂੰ ਭੋਪਾਲ ਰੇਲਵੇ ਸਟੇਸ਼ਨ ‘ਤੇ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਓਵਰਬ੍ਰਿਜ ਤੋਂ ਹੇਠਾਂ ਉੱਤਰਨ ਵਾਲਾ ਰੈਂਪ ਦਾ ਸ਼ੈੱਡ ਡਿੱਗ ਗਿਆ। ਸ਼ੈੱਡ ਦੇ ਭਾਰ ਨਾਲ, ਰੈਂਪ ਦਾ ਇੱਕ ਛੋਟਾ ਜਿਹਾ ਹਿੱਸਾ ਪਲੇਟਫਾਰਮ ਤੇ ਬੈਠੇ ਮੁਸਾਫਰਾਂ ‘ਤੇ ਡਿੱਗ ਪਿਆ, ਸ਼ੈੱਡ ਅਤੇ ਰੈਂਪ ਦਾ ਕੁਝ ਹਿੱਸਾ ਡਿੱਗਣ ਨਾਲ ਕੁਝ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ […]