many-bollywood-celebrities-supports-deepika-padukone-on-visiting-jnu

Deepika Padukone In JNU: ਦੀਪਿਕਾ ਪਾਦੂਕੋਣ ਦੇ ਸਮਰਥਨ ਦੇ ਵਿੱਚ ਆਏ ਬਾਲੀਵੁੱਡ ਦੇ ਇਹ ਵੱਡੇ ਸਿਤਾਰੇ

Deepika Padukone In JNU: ਬਾਲੀਵੁੱਡ ਅਭਿਨੇਤਰੀ Deepika Padukone ਮੰਗਲਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਖੇ ਵਿਦਿਆਰਥੀਆਂ ਦਾ ਸਮਰਥਨ ਕਰਦੀ ਦਿਖਾਈ ਦਿੱਤੀ। ਦੀਪਿਕਾ ਇਥੇ ਜੇਐਨਯੂ ਦੇ ਵਿਦਿਆਰਥੀਆਂ ਦੀ ਹਮਾਇਤ ਕਰਨ ਅਤੇ ਇੱਥੇ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਆਈ ਸੀ। JNU ਤੋਂ Deepika ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। […]