number of babies born on 1 jan

ਇਸ ਸਾਲ 1 ਜਨਵਰੀ ਨੂੰ ਭਾਰਤ ‘ਚ ਪੈਦਾ ਹੋਏ 69,944 ਬੱਚੇ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਬਾਲ ਕੋਸ਼ ( ਯੂਨੀਸੇਫ) ਨੇ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਮੁਤਾਬਕ ਇੱਕ ਤਾਰੀਖ਼ ਨੂੰ ਦੁਨੀਆ ‘ਚ ਕਰੀਬ 3 ਲੱਖ 95 ਹਜ਼ਾਰ 72 ਬੱਚੇ ਪੈਦਾ ਹੋਏ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ 18 ਫੀਸਦ ਯਾਨੀ 69,944 ਬੱਚੇ ਭਾਰਤ ‘ਚ ਪੇਦਾ ਹੋਏ ਹਨ। […]