bipasha-basu-beach-photos-viral

Bipasha Basu ਦੀਆਂ Beach Photos ਹੋਈਆਂ ਵਾਇਰਲ

Bipasha Basu Beach Photos: ਬਾਲੀਵੁੱਡ ਦੇ ਲਗਭਗ ਸਾਰੇ ਅਦਾਕਾਰਾਂ ਨੇ ਇਸ ਵਾਰ ਨਵੇਂ ਸਾਲ ਦਾ ਸ਼ਾਨਦਾਰ ਅੰਦਾਜ਼ ਵਿਚ ਸਵਾਗਤ ਕੀਤਾ। ਕੋਈ ਸਮੁੰਦਰ ਦੇ ਕਿਨਾਰੇ ਨਵਾਂ ਸਾਲ ਮਨਾਉਂਦਾ ਹੈ, ਤੇ ਕੋਈ ਬਰਫੀਲੀਆਂ ਪਹਾੜੀਆਂ ਵਿਚ ਰਹਿੰਦਿਆਂ ਨਵਾਂ ਸਾਲ ਮਨਾਉਂਦਾ ਹੈ। ਇਸ ਨਵੇਂ ਸਾਲ ‘ਤੇ ਬਾਲੀਵੁੱਡ ਦੀ ਜੋੜੀ Bipasha Basu ਅਤੇ ਅਦਾਕਾਰ ਕਰਨ ਸਿੰਘ ਗਰੋਵਰ ਵੀ ਸ਼ਾਨਦਾਰ ਅੰਦਾਜ਼’ […]