knows-the-fees chargered for each episode of the kapil sharma show

ਜਾਣੋ ਤੁਹਾਨੂੰ ਹਸਾਉਣ ਵਾਲੇ ‘The Kapil Sharma Show’ ਦੇ ਇਹਨਾਂ ਕਲਾਕਾਰਾਂ ਦੀ ਕਮਾਈ

ਕਪਿਲ ਸ਼ਰਮਾ, ਕ੍ਰਿਸ਼ਨ ਅਭਿਸ਼ੇਕ, ਭਾਰਤੀ ਸਿੰਘ, ਸੁਮੋਨਾ ਸਮੇਤ ਕਈ ਕਲਾਕਾਰ ਨੂੰ ਆਪਣੇ ਜ਼ਬਰਦਸਤ ਕਾਮਿਕ ਟਾਈਮਿੰਗ ਕਾਰਨ ਕਈ ਸਾਲਾਂ ਤੋਂ ਪਸੰਦ ਕੀਤਾ ਜਾਂਦਾ ਹੈ। ਸ਼ੋਅ ਵਿਚ ਇਕ ਵਾਰ ਉਦਿਤ ਨਾਰਾਇਣ ਨੇ ਕਿਹਾ ਕਿ ਕਪਿਲ ਸ਼ਰਮਾ ਇਕ ਐਪੀਸੋਡ ਲਈ 1 ਕਰੋੜ ਰੁਪਏ ਵਸੂਲਦੇ ਹਨ। ਕਪਿਲ ਸ਼ਰਮਾ ਦਾ ਟੀਵੀ ਸ਼ੋਅ ਇਸ ਸਮੇਂ ਸਭ ਤੋਂ ਮਸ਼ਹੂਰ ਅਤੇ ਹਿੱਟ ਕਾਮੇਡੀ […]

bharti sigh and harsh limbachiya drugs case

ਭਾਰਤੀ ਅਤੇ ਹਰਸ਼ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ, NCB ਨੇ ਰਿਮਾਂਡ ਦੀ ਕੀਤੀ ਮੰਗ

ਅਦਾਲਤ ਨੇ ਭਾਰਤੀ ਸਿੰਘ ਅਤੇ ਹਰਸ਼ ਦੋਵਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਐਨਸੀਬੀ ਨੇ ਦੋਵਾਂ ਦਾ ਅਦਾਲਤ ਤੋਂ ਰਿਮਾਂਡ ਮੰਗਿਆ ਸੀ। ਦੋਵੇਂ ਕਾਮੇਡੀਅਨ ਜ਼ਮਾਨਤ ਲਈ ਅਰਜ਼ੀ ਦੇ ਚੁੱਕੇ ਹਨ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਡਰੱਗਸ ਮਾਮਲੇ ਦੀ ਜਾਂਚ ਬਾਰੇ ਵੱਡਾ ਨੁਕਤਾ ਚੁੱਕਿਆ ਹੈ। ਮਲਿਕ ਨੇ ਕਿਹਾ, ਐਨਸੀਬੀ ਉਨ੍ਹਾਂ ਲੋਕਾਂ […]

case-filed-against-raveena-tandon-and-bharti-singh-in-punjab

ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫਰਾਹ ਖ਼ਾਨ ਖ਼ਿਲਾਫ਼ ਪੰਜਾਬ ਵਿੱਚ ਕੇਸ ਦਰਜ

ਪੰਜਾਬ ਵਿੱਚ ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਿਲਮ ਨਿਰਮਾਤਾ ਫਰਾਹ ਖਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਸੈਲੇਬ੍ਰਿਟੀਜ਼ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਕੇਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਅਜਨਾਲਾ ਪੁਲਿਸ ਨੇ ਬੁੱਧਵਾਰ ਦੀ ਰਾਤ ਨੂੰ ਕੇਸ ਦਰਜ ਕੀਤਾ ਗਿਆ ਹੈ। ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਤਿੰਨਾਂ […]