bigg-boss-13-madhurima-tuli-ousted-from-bigg-boss-house

Bigg Boss 13: ਇਸ ਹਫਤੇ, Madhurima Tuli ਹੋਵੇਗੀ ਬੇਘਰ

Big Boss 13: ਬਿੱਗ ਬੌਸ ਦੇ ਘਰ ਲਵ, ਰੋਮਾਂਸ ਦੇ ਨਾਲ-ਨਾਲ ਝਗੜੇ ਵੀ ਦੇਖਣ ਨੂੰ ਮਿਲਦੇ ਹਨ, ਪਰ ਕਈ ਵਾਰ ਇਹ ਲੜਾਈਆਂ ਮੁਕਾਬਲੇਬਾਜ਼ਾਂ ਉੱਤੇ ਵੀ ਭਾਰੀ ਪੈ ਜਾਂਦੀਆਂ ਹਨ। ਹਾਂ, ਇਸ ਵਾਰ ਇਹ ਝਗੜਾ Madhurima Tuli ਦੇ ਉੱਪਰ ਭਾਰੀ ਪੈ ਗਿਆ ਹੈ। ਕਿਉਂਕਿ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਵਿਸ਼ਾਲ ਅਤੇ Madhurima Tuli ਵਿਚਕਾਰ ਲੜਾਈ […]