shubh-mangal-zyada-saavdhan-ban-in-dubai-and-uae

ਰਿਲੀਜ਼ ਹੁੰਦੇ ਹੀ Ayushmann Khurrana ਦੀ ਫਿਲਮ Shubh Mangal Zyada Saavdhan ਤੇ ਲੱਗਾ ਬੈਨ

Shubh Mangal Zyada Saavdhan: Ayushmann Khurrana ਦੀ ਮਲਟੀਸਟਾਰਰ ਫਿਲਮ ‘Shubh Mangal Zyada Saavdhan’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ਦੌਰਾਨ ਫਿਲਮ ਨਾਲ ਜੁੜੀ ਇਕ ਬੁਰੀ ਖ਼ਬਰ ਆ ਰਹੀ ਹੈ। ਖਬਰਾਂ ਅਨੁਸਾਰ ਦੁਬਈ ਅਤੇ ਮਿਡਲ ਈਸਟ ਦੇ ਦੇਸ਼ਾਂ ਵਿੱਚ ਫਿਲਮ ਦੇ ਰਿਲੀਜ਼ ‘ਤੇ ਪਾਬੰਦੀ ਲਗਾਈ ਗਈ ਹੈ। ਦਰਅਸਲ ਇਹ ਫਿਲਮ ਸਮਲਿੰਗਤਾ ‘ਤੇ ਅਧਾਰਤ ਹੈ। […]