ਕ੍ਰੈਨ ਦੀ ਮਦਦ ਨਾਲ ਚੋਰਾਂ ਨੇ ਉਖਾੜਿਆ ਏਟੀਐਮ, ਕ੍ਰੈਨ ਛੱਡ ਹੋਏ ਫਰਾਰ
ਰੋਪੜ : ਕੁਝ ਦਿਨ ਪਹਿਲਾਂ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਜਿਸ ‘ਚ ਚੋਰਾਂ ਨੇ ਇੱਕ ਨਿਜ਼ੀ ਬੈਂਕ ਦੇ ਏਟੀਐਮ ਨੂੰ ਕ੍ਰੈਨ ਨਾਲ ਚੋਰੀ ਕੀਤਾ ਸੀ ਅਤੇ ਉਨ੍ਹਾਂ ਦੀ ਇਹ ਸ਼ਾਤਿਰ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਸੀ। ਇਸ ਤੋਂ ਬਾਅਦ ਬੀਤੀ ਰਾਤ ਇੱਕ ਵਾਰ ਫੇਰ ਅਜਿਹੀ ਘਟਨਾ ਨੂੰ ਚੋਰਾਂ ਨੇ ਅੰਜ਼ਾਮ ਦਿੱਤਾ ਹੈ। […]