Amritsar-Jayanagar-Express-train-crashes,-two-coaches-derailed

ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈੱਸ ਰੇਲ ਹਾਦਸਾ, ਦੋ ਡੱਬੇ ਪਟੜੀ ਤੋਂ ਉੱਤਰੇ

ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈੱਸ ਦੇ ਦੋ ਡੱਬੇ ਸੋਮਵਾਰ ਸਵੇਰੇ ਰੇਲ ਹਾਦਸੇ ਵਿਚ ਪਟੜੀ ਤੋਂ ਉਤਰ ਗਏ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਆਈਏਐਨਐਸ ਨੂੰ ਦੱਸਿਆ ਕਿ ਲਖਨਊ ਡਵੀਜ਼ਨ ਦੇ ਚਾਰਬਾਗ ਸਟੇਸ਼ਨ ‘ਤੇ ਸਵੇਰੇ 7.50 ਵਜੇ ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਦੱਸਿਆ […]