Corona Virus in Punjab: ਨਵਾਂਸ਼ਹਿਰ ਵਿੱਚ Corona 7 ਨਵੇਂ ਮਰੀਜ਼ ਆਏ ਸਾਹਮਣੇ, ਲੋਕਾਂ ਵੀ ਮੱਚੀ ਹਲਚਲ
Corona Virus in Punjab: ਨਵਾਂਸ਼ਹਿਰ ਵਿਚ ਇਕ Corona Virus ਦੀ ਲਾਗ ਲੱਗਣ ਦੀ ਪਹਿਲੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਿਚ ਸਕਾਰਾਤਮਕ ਮਾਮਲਿਆਂ ਦੀ ਗਿਣਤੀ 7 ਤੋਂ 14 ਹੋ ਗਈ ਹੈ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 11 ਪਰਿਵਾਰਕ ਮੈਂਬਰਾਂ ਦੀ ਜਾਂਚ ਲਈ ਸੈਂਪਲ ਭੇਜੇ ਜਾਣ ਤੋਂ ਬਾਅਦ 7 ਸਕਾਰਾਤਮਕ ਪਾਏ ਗਏ, ਨਾ ਸਿਰਫ ਜ਼ਿਲ੍ਹਾ ਸ਼ਹੀਦ ਭਗਤ […]