watch-nora-fatehi-surpasses-9-million-followers-on-instagram

Nora Fatehi Instagram: ਨੋਰਾ ਫਤੇਹੀ ਦੇ ਇੰਸਟਾਗ੍ਰਾਮ ‘ਤੇ ਹੋਏ 9 ਮਿਲੀਅਨ ਫਾਲੋਅਰਜ਼, ਇਸ ਤਰਾਂ ਮਨਾਇਆ ਦਾ ਜਸ਼ਨ

Nora Fatehi Instagram: ਫਿਲਮ ਅਦਾਕਾਰਾ ਨੋਰਾ ਫਤੇਹੀ ਬਾਲੀਵੁੱਡ ਦੀ ਸਰਬੋਤਮ ਡਾਂਸਰਾਂ ਵਿਚੋਂ ਇਕ ਹੈ। ਨੌਰਾ ਫਤੇਹੀ ਨੇ ਕਈ ਵਾਰ ਆਪਣੇ ਆਪ ਨੂੰ ਡਾਂਸ ਦੇ ਮਾਮਲੇ ਵਿਚ ਸਾਬਤ ਕਰ ਚੁੱਕੀ ਹੈ। ਹਰ ਕੋਈ ਜਾਣਦਾ ਹੈ ਕਿ ਡਾਂਸ ਦੇ ਮਾਮਲੇ ਵਿਚ ਉਸ ਨੂੰ ਹਰਾਉਣਾ ਮੁਸ਼ਕਲ ਹੈ। ਹਾਲ ਹੀ ਵਿੱਚ ਨੋਰਾ ਫਤੇਹੀ ਦੇ ਸੋਸ਼ਲ ਮੀਡੀਆ ਉੱਤੇ 9 ਮਿਲੀਅਨ […]