millions-of-china-doors-recovered-in-ludhiana

ਲੱਖਾਂ ਦੇ ਵਿੱਚ ਬਰਾਮਦ ਹੋਈ ਚਾਇਨਾ ਡੋਰ, ਪੁੱਤਰ ਗ੍ਰਿਫਤਾਰ, ਪਿਤਾ ਫਰਾਰ

ਪੁਲਿਸ ਨੇ ਨਿਊ ਸ਼ਕਤੀ ਨਗਰ ਖੇਤਰ ਵਿੱਚ ਇੱਕ ਦੁਕਾਨ ਅਤੇ ਮਕਾਨ ਤੇ ਛਾਪਾ ਮਾਰਿਆ ਅਤੇ ਲੱਖਾਂ ਰੁਪਏ ਦੀ ਖਤਰਨਾਕ ਚਾਇਨਾ ਡੋਰ ਨੂੰ ਕਾਬੂ ਕਰ ਲਿਆ, ਜੋ ਕਿ ਘਰ ਦੀਆਂ ਅਲਮਾਰੀਆਂ, ਬੈੱਡਾਂ ਦੇ ਬਕਸੇ ਅਤੇ ਹੋਰ ਗੁਪਤ ਥਾਵਾਂ ਤੇ ਲੁਕਿਆ ਹੋਇਆ ਸੀ। ਇਸ ਸਬੰਧ ਵਿੱਚ ਪੁਲਿਸ ਨੇ ਅਮਨਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ, […]