ਤਕਨਾਲੋਜੀ

ਮੋਬਾਈਲ ਫੋਨਾ ਦੀ ਕੀਮਤਾਂ ‘ਚ ਭਾਰੀ ਕਟੌਤੀ, ਐਪਲ ਸਮੇਤ ਇਹਨਾਂ ਕੰਪਨੀਆਂ ਨੇ ਘਟਾਈ 17,000 ਤੱਕ ਕੀਮਤ

ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਦੀ ਪਸੰਦ ਬਣਨ ਤੇ ਉਨ੍ਹਾਂ ਤਕ ਪਹੁੰਚਣ ਲਈ ਸਮਾਰਟਫੋਨ ਕੰਪਨੀਆਂ ‘ਚ ਜੰਗ ਛਿੜੀ ਹੋਈ ਹੈ। ਕੰਪਨੀਆਂ ਹਰ ਰੋਜ਼ ਜਾਂ ਤਾਂ ਨਵੇਂ ਫੋਨ ਲੌਂਚ ਕਰ ਰਹੀਆਂ ਹਨ ਜਾਂ ਫੋਨ ਦੀ ਕੀਮਤਾਂ ਘਟਾ ਰਹੀਆਂ ਹਨ।

ਇਹ ਵੀ ਪੜ੍ਹੋ : ਐਪਲ ਜਲਦ ਲੌਂਚ ਕਰੇਗਾ 3 ਕੈਮਰੇ ਵਾਲਾ ਆਈਫੋਨ 11, ਜਾਣੋ ਹੋਰ ਫ਼ੀਚਰ

ਕੰਪਨੀਆਂ ਨੂੰ ਕੁਝ ਕਾਰਨਾਂ ਕਰਕੇ ਫੋਨ ਦੀਆਂ ਕੀਮਤਾਂ ‘ਚ ਕਮੀ ਕਰਨੀ ਪੈਂਦੀ ਹੈ ਜਿਸ ਦਾ ਫਾਇਦਾ ਗਾਹਕਾਂ ਨੂੰ ਹੁੰਦਾ ਹੈ। ਮਾਰਕਿਟ ‘ਚ ਕਈ ਫੋਨਾਂ ਦੀ ਕੀਮਤਾਂ ਘਟੀਆਂ ਹਨ ਜਿਸ ਤੋਂ ਬਾਅਦ ਕਿਹੜਾ ਫੋਨ ਤੁਹਾਡੇ ਬਜਟ ‘ਚ ਫਿੱਟ ਬੈਠਦਾ ਹੈ ਇਹ ਲਿਸਟ ‘ਚ ਵੇਖੋ।

ਮਾਡਲ ਪੁਰਾਣੀ ਕੀਮਤ ਨਵੀਂ ਕੀਮਤ ਫਰਕ
ਆਈਫੋਨ XR 64GB 76,900 ਰੁਪਏ 59,900 ਰੁਪਏ 17,000 ਰੁਪਏ
ਆਈਫੋਨ XR 128GB 81,900 ਰੁਪਏ 64,900 ਰੁਪਏ 17,000 ਰੁਪਏ
ਆਈਫੋਨ XR 256GB 91,900 ਰੁਪਏ 74,900 ਰੁਪਏ 17,000 ਰੁਪਏ
ਰਿਅਲਮੀ 2 ਪ੍ਰੋ 4GB+64GB 13,990 ਰੁਪਏ 11,990 ਰੁਪਏ 2,000 ਰੁਪਏ
ਰਿਅਲਮੀ 2 ਪ੍ਰੋ 6GB+64GB 14,990 ਰੁਪਏ 13,990 ਰੁਪਏ 1,000 ਰੁਪਏ
ਰਿਅਲਮੀ 2 ਪ੍ਰੋ 8GB+128GB 16,990 ਰੁਪਏ 15,990 ਰੁਪਏ 1,000 ਰੁਪਏ
ਓਪੋ F9 ਪ੍ਰੋ 128GB ਸਟੋਰੇਜ 19,990 ਰੁਪਏ. 17,990 ਰੁਪਏ 2,000 ਰੁਪਏ
ਰਿਅਲਮੀ U1 3GB+32GB 10,999 ਰੁਪਏ 9,999 ਰੁਪਏ 1,000 ਰੁਪਏ
ਰਿਅਲਮੀ U1 4GB+64GB 13,499 ਰੁਪਏ 11,999 ਰੁਪਏ 1,500 ਰੁਪਏ
ਨੋਕੀਆ 6.1 ਪਲੱਸ 6GB ਰੈਮ 18,499 ਰੁਪਏ 16,999 ਰੁਪਏ 1,500 ਰੁਪਏ
ਨੋਕੀਆ 7 19,999 ਰੁਪਏ 17,999 ਰੁਪਏ 2,000 ਰੁਪਏ
ਨੋਕੀਆ 1 5,499 ਰੁਪਏ 3,999 ਰੁਪਏ 1,500 ਰੁਪਏ
ਨੋਕੀਆ 2.1 6,999 ਰੁਪਏ 5,499 ਰੁਪਏ 1,500 ਰੁਪਏ

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago