NRI ਨਿਊਜ਼

ਯੂ ਐਸ ਰਾਸ਼ਟਰਪਤੀ ਜੋ ਬੀਡੇਨ ਨੇ ਦੀਵਾਲੀ ਤੇ ਭਾਰਤ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ।ਬਿਡੇਨ ਨੇ ਇੱਕ…

2 ਸਾਲ ago

ਆਸਟ੍ਰੇਲੀਆ ਨੇ ਕੋਵੇਕਸਿਨ ਨੂੰ ਦਿੱਤੀ ਮਾਨਤਾ ਅਤੇ ਅੰਤਰਰਾਸ਼ਟਰੀ ਯਾਤਰਾ ਨੂੰ ਕੀਤਾ ਸੌਖਾ

ਆਸਟ੍ਰੇਲੀਆ ਨੇ ਅੱਜ ਭਾਰਤ ਦੇ ਕੋਵੈਕਸੀਨ ਨੂੰ ਦੇਸ਼ ਦੀ ਯਾਤਰਾ ਦੇ ਉਦੇਸ਼ ਲਈ ਮਾਨਤਾ ਦਿੱਤੀ ਹੈ ਅਤੇ ਇਸ ਨੇ ਅੰਤਰਰਾਸ਼ਟਰੀ…

3 ਸਾਲ ago

ਸਿੱਖਾਂ ਤੇ ਹਮਲੇ ਦੇ ਦੋਸ਼ ਵਿੱਚ ਹਰਿਆਣੇ ਦੇ ਨੌਜਵਾਨ ਨੂੰ ਆਸਟ੍ਰੇਲੀਆ ਨੇ ਆਪਣੇ ਦੇਸ਼ ਚੋਂ ਕੱਢਿਆ

ਦੇਸ਼ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਨੇ ਟਵੀਟ ਕੀਤਾ, ਇੱਕ ਭਾਰਤੀ ਵਿਅਕਤੀ ਨੂੰ ਸਿੱਖਾਂ 'ਤੇ ਹਮਲਾ ਕਰਨ ਦੇ ਦੋਸ਼ ਵਿੱਚ…

3 ਸਾਲ ago

ਕੈਨੇਡਾ ਵਿੱਚ ਰੇਲ ਤੇ ਕਾਰ ਦੀ ਟੱਕਰ ਚ ਦੋ ਪੰਜਾਬੀ ਕੁੜੀਆਂ ਦੀ ਮੌਤ

ਬੀਤੀ ਰਾਤ ਬਰੈਂਪਟਨ ਨੇੜੇ ਇੱਕ ਲੈਵਲ ਕਰਾਸਿੰਗ 'ਤੇ ਇੱਕ ਕਾਰ ਦੇ ਮਾਲ ਗੱਡੀ ਨਾਲ ਟਕਰਾਉਣ ਕਾਰਨ ਮੁਕਤਸਰ ਦੇ ਪਿੰਡ ਰਾਣੀਵਾਲਾ…

3 ਸਾਲ ago

ਭਾਰਤੀ ਮੂਲ ਦੀ ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਚੁਣੀ ਗਈ

ਮਿਸ ਵਰਲਡ ਅਮਰੀਕਾ 2021 ਦਾ ਤਾਜ ਜਿੱਤਣ ਵਾਲੇ ਪਹਿਲੇ ਭਾਰਤੀ-ਅਮਰੀਕੀ, ਵਾਸ਼ਿੰਗਟਨ ਰਾਜ ਦੀ ਸ਼੍ਰੀ ਸੈਣੀ, ਤਾਜ ਪ੍ਰਾਪਤ ਕਰਨ ਵਾਲੇ ਸਭ…

3 ਸਾਲ ago

ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਐਨਆਈਏ ਦੇ ਨੋਟਿਸਾਂ ਦੀ ਵਿਦੇਸ਼ਾਂ ‘ਚ ਗੂੰਜ

ਮੋਦੀ ਸਰਕਾਰ ਕਿਸਾਨ ਅੰਦੋਲਨ ਦੇ ਸਮਰਥਕਾਂ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਨੋਟਿਸ ਜਾਰੀ ਕਰਨ ਨੂੰ ਲੈ ਕੇ ਵਿਵਾਦਾਂ ਵਿਚ…

3 ਸਾਲ ago

ਪੈਰਿਸ ਵਿਚ ਉੱਚੀ ਧਮਾਕਿਆਂ ਦੀ ਆਵਾਜ਼ ਪਿੱਛੇ ਇਹ ਸੀ ਵੱਡਾ ਕਾਰਨ

ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਬੁੱਧਵਾਰ ਨੂੰ ਇਕ ਜ਼ਬਰਦਸਤ ਧਮਾਕਾ ਹੋਇਆ ਜਿਸ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ। ਆਵਾਜ਼…

4 ਸਾਲ ago

ਕਿਸਾਨ ਬਿੱਲਾਂ ਦੀ ਖ਼ਿਲਾਫ਼ਤ ਨੇ ਕੀਤਾ ਵਿਦੇਸ਼ਾਂ ਰੁੱਖ

Farmer Bill Protest in Foreign Countries : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖਿਲਾਫ ਲਾਗਤਾਰ ਕੇਂਦਰ ਸਰਕਾਰ ਦਾ ਵਿਰੋਧ…

4 ਸਾਲ ago

Sandeep Singh Dhaliwal News: ਅਮਰੀਕੀ ਪ੍ਰਤੀਨਿਧ ਸਭਾ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਵੱਡਾ ਸਨਮਾਨ, ਦੇਖ ਕੇ ਹੋ ਜਾਵੋਗੇ ਹੈਰਾਨ

Sandeep Singh Dhaliwal News: ਅਮਰੀਕੀ ਪ੍ਰਤੀਨਿਧ ਸਭਾ ਨੇ ਹਿਊਸਟਨ ਵਿਚਲੇ ਡਾਕਘਰ ਦਾ ਨਾਂ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ…

4 ਸਾਲ ago

Sikhs For Justice: SFJ ਦੇ ਲੀਡਰ ਗੁਰਪਤਵੰਤ ਪੰਨੂ ਅਤੇ ਹਰਦੀਪ ਸਿੰਘ ਨਿੱਝਰ ਦੇ ਖਿਲਾਫ ਕਾਰਵਾਈ ਸ਼ੁਰੂ

Sikhs For Justice: ਅੱਤਵਾਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱਤਵਾਦੀਆਂ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ…

4 ਸਾਲ ago

America Sikh Community News: ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਦਿੱਤੀ ਸਿੱਖਾਂ ਨੂੰ ਵੱਖਰੀ ਪਛਾਣ

America Sikh Community News: ਅਮਰੀਕੀ ਸੰਵਿਧਾਨ ਦੇ ਮੁਤਾਬਕ, ਧਰਮ ਨੂੰ ਦੇਸ਼ ਤੋਂ ਵੱਖਰਾ ਮੰਨਦੇ ਹੋਏ ਟਰੰਪ ਪ੍ਰਸ਼ਾਸਨ ਨੇ ਮਰਦਮਸ਼ੁਮਾਰੀ ਵਿਚ ਸਿੱਖ…

4 ਸਾਲ ago

ਦੁਬਈ ‘ਚ ਭਾਰਤੀ ਸਿੱਖ ਨੌਜਵਾਨ ਦੀ ਚਮਕੀ ਕਿਸਮਤ, 10 ਮਿਲਿਅਨ ਦਾ ਜਿੱਤਿਆ ਇਨਾਮ

ਆਬੂ ਧਾਬੀ: ਭਾਰਤੀ ਮੂਲ ਦੇ ਦੁਬਈ ਨਿਵਾਸੀ ਗੁਰਪ੍ਰੀਤ ਸਿੰਘ ਦੀ ਬਿਗ ਟਿਕਟ ਆਬੂ ਧਾਬੀ ਲਾਟਰੀ 'ਚ ਕਿਸਮਤ ਉਦੋਂ ਚਮਕ ਗਈ…

4 ਸਾਲ ago