News

ਕਪਿਲ ਤੇ ਮੀਕਾ ਸਿੰਘ ਨੇ ਇੰਝ ਮਨਾਇਆ ਹਰਭਜਨ ਮਾਨ ਦਾ ਬਰਥਡੇ, ਵੀਡੀਓ ਵਾਇਰਲ

ਇਸ ਦੌਰਾਨ ਹਰਭਜਨ ਮਾਨ ਦੇ ਚਿਹਰੇ ‘ਤੇ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਹਰਭਜਨ ਮਾਨ ਨੇ ਮੀਕਾ ਤੇ ਕਪਿਲ ਨਾਲ ਰਲ ਕੇ ਬਰਥਡੇ ਕੇਕ ਕੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਕਾਮੇਡੀਅਨ ਕਪਿਲ ਸ਼ਰਮਾ ਦੀ ਮਾਤਾ ਜੀ ਵੀ ਨਜ਼ਰ ਆ ਰਹੇ ਹਨ। ਵੀਡੀਓ ‘ਚ ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਟੀਮ ਜੋ ਕਿ ਹਰਭਜਨ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੀ ਨਜ਼ਰ ਆ ਰਹੀ ਹੈ।

Page: 1 2 3 4 5

TeamRaisingVoice

Recent Posts

ਖੁਸ਼ਕ ਚਮੜੀ ਲਈ ਘਰ ਵਿੱਚ ਹੀ ਪਈਆਂ ਚੀਜਾਂ ਤੋਂ ਕਰੋ ਉਪਚਾਰ ਤਿਆਰ

ਖੁਸ਼ਕ ਅਤੇ ਜਾਂ ਸੰਵੇਦਨਸ਼ੀਲ ਚਮੜੀ ਵਾਲੇ ਲੋਕ ਪ੍ਰੇਸ਼ਾਨੀ ਦਾ ਦਾ ਸਾਹਮਣਾ ਕਰਦੇ ਹਨ , ਖਾਸ…

2 ਸਾਲ ago

ਯੂ ਪੀ ਸਰਕਾਰ ਲਖੀਮਪੁਰ ਕੇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਉਣ ਲਈ ਸਹਿਮਤ

ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਸੂਚੀ ਮੰਗਦਿਆਂ ਕਿਹਾ ਕਿ…

2 ਸਾਲ ago

ਪੰਜਾਬ ਭਾਰਤ ਦਾ ਸਭ ਤੋਂ ਕਰਜ਼ਾਈ ਸੂਬਾ – ਨਵਜੋਤ ਸਿੱਧੂ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਪੰਜਾਬ ਨੂੰ ਦੇਸ਼ ਦਾ ਸਭ ਤੋਂ ਕਰਜ਼ਦਾਰ…

2 ਸਾਲ ago

ਕਰਤਾਰਪੁਰ ਸਾਹਿਬ ਲਾਂਘਾ ਕੱਲ ਤੋਂ ਫਿਰ ਖੁੱਲ੍ਹੇਗਾ, ਸਿੱਖ ਸ਼ਰਧਾਲੂਆਂ ਚ’ ਭਾਰੀ ਉਤਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ -…

2 ਸਾਲ ago

ਐਸਿਡਿਟੀ ਨਾਲ ਲੜਨ ਲਈ ਇਹ ਭੋਜਨ ਅਤੇ ਘਰੇਲੂ ਉਪਚਾਰ ਅਜ਼ਮਾਓ

ਸਭ ਤੋਂ ਆਮ ਪਾਚਨ ਸੰਬੰਧੀ ਵਿਗਾੜਾਂ ਵਿੱਚੋਂ ਇੱਕ ਹੈ ਐਸਿਡਿਟੀ, ਜੋ ਦਿਲ ਵਿੱਚ ਜਲਨ ਦਾ…

2 ਸਾਲ ago

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਪੰਜਾਬ ਲੋਕਹਿਤ ਪਾਰਟੀ ਨਾਲ ਗਠਜੋੜ ਦਾ ਕੀਤਾ ਐਲਾਨ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਸੋਮਵਾਰ ਨੂੰ…

2 ਸਾਲ ago