ਕਿਸਾਨੀ ਬਿੱਲਾਂ ਦਾ ਮੁੱਦਾ ਦੇਸ਼ ਵਿਦੇਸ਼ ਵਿਚ ਚਰਚਿਤ ਹੋਇਆ ,ਜਿਥੇ ਪੰਜਾਬ ਦੇ ਕਲਾਕਾਰਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਉੱਥੇ ਹੀ ਇਸ ਤੋਂ ਬਾਅਦ ਵਿਦੇਸ਼ੀ ਕਲਾਕਾਰਾਂ ਤੱਕ ਨੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਅਤੇ ਸੋਸ਼ਲ ਮੀਡੀਆ ਰਾਹੀਂ ਆਵਾਜ਼ ਬੁਲੰਦ ਕੀਤੀ ਇਸ ਦੀ ਚਰਚਾ ਉਦੋਂ ਹੋਈ ਜਦ ਅਮਰੀਕੀ Pop star Rihanna ਨੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਜਿਸ ਤੋਂ ਖੁਸ਼ ਹੋ ਕੇ ਧਨਵਾਦ ਦਿੰਦੇ ਹੋਏ ਪੰਜਾਬ ਦੇ ਸੁਪਰ ਸਟਾਰ ਗਾਇਕ ਦਿਲਜੀਤ ਦੁਸਾਂਝ ਨੇ ਰਿਹਾਨਾ ਦ ਇਨਾਮ ”ਤੇ ਪੰਜਾਬੀ ਗਾਣਾ ਗਾਇਆ। ਜੋ ਕਿ ਬੇੱਹਦ ਪਸੰਦ ਵੀ ਕੀਤਾ ਗਿਆ
ADult ਫ਼ਿਲਮਾਂ ਦੀ ਸਾਬਕਾ ਸਟਾਰ ਰਹੀ ਮਿਆ ਖਲੀਫਾ ਨੇ ਵੀ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ,ਤਾਂ ਉਸ ਤੋਂ ਬਾਅਦ ਉਹ ਵੀ ਖ਼ੂਬ ਚਰਚਾ ਵਿਚ ਰਹੀ।
ਜਿਸ ਤੋਂ ਖੁਸ਼ ਹੋ ਕੇ ਹੁਣ ਮਿਆ ਲਈ ਵੀ ਇਕ ਗਾਣਾ ਦਰਸ਼ਕਾਂ ਨੂੰ ਸੁਣਾਈ ਦੇਵੇਗਾ। ਇਹ ਗੀਤ ਪੰਜਾਬ ਦੀ ਹੀ ਗਾਇਕਾ ਸੋਨੀ ਮਾਨ ਤੇ ਉਹਨਾਂ ਦੇ ਨਾਲ ਸਹਿ ਕਲਾਕਾਰ ਰਹੇ ‘ਮੁਖਮੰਤਰੀ’ ਲੈਕੇ ਆ ਰਹੇ ਹਨ। ਦੋਨੋ ਰਲ੍ਹ ਕੇ ਮਿਆ ਖਲੀਫਾ ‘ਤੇ ਇੱਕ ਗੀਤ ਕੱਢਿਆ ਹੈ ਜੋ ਕਿ ਆਉਣ ਵਾਲੇ ਦਿਨਾਂ ‘ਚ ਤੁਹਾਨੂੰ ਸੁਨਣ ਨੂੰ ਮਿਲੇਗਾ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…