ਰਿਹਾਨਾ ਤੋਂ ਬਾਦ ਹੁਣ ਮਿਆ ਖਲੀਫ਼ਾ ਤੇ ਬਣਿਆ ਪੰਜਾਬੀ ਗਾਣਾ

Punjabi-song-made-on-Mia-Khalifa-after-Rihanna

ਕਿਸਾਨੀ ਬਿੱਲਾਂ ਦਾ ਮੁੱਦਾ ਦੇਸ਼ ਵਿਦੇਸ਼ ਵਿਚ ਚਰਚਿਤ ਹੋਇਆ ,ਜਿਥੇ ਪੰਜਾਬ ਦੇ ਕਲਾਕਾਰਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਉੱਥੇ ਹੀ ਇਸ ਤੋਂ ਬਾਅਦ ਵਿਦੇਸ਼ੀ ਕਲਾਕਾਰਾਂ ਤੱਕ ਨੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਅਤੇ ਸੋਸ਼ਲ ਮੀਡੀਆ ਰਾਹੀਂ ਆਵਾਜ਼ ਬੁਲੰਦ ਕੀਤੀ ਇਸ ਦੀ ਚਰਚਾ ਉਦੋਂ ਹੋਈ ਜਦ ਅਮਰੀਕੀ Pop star Rihanna ਨੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਜਿਸ ਤੋਂ ਖੁਸ਼ ਹੋ ਕੇ ਧਨਵਾਦ ਦਿੰਦੇ ਹੋਏ ਪੰਜਾਬ ਦੇ ਸੁਪਰ ਸਟਾਰ ਗਾਇਕ ਦਿਲਜੀਤ ਦੁਸਾਂਝ ਨੇ ਰਿਹਾਨਾ ਦ ਇਨਾਮ ”ਤੇ ਪੰਜਾਬੀ ਗਾਣਾ ਗਾਇਆ। ਜੋ ਕਿ ਬੇੱਹਦ ਪਸੰਦ ਵੀ ਕੀਤਾ ਗਿਆ

ADult ਫ਼ਿਲਮਾਂ ਦੀ ਸਾਬਕਾ ਸਟਾਰ ਰਹੀ ਮਿਆ ਖਲੀਫਾ ਨੇ ਵੀ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ,ਤਾਂ ਉਸ ਤੋਂ ਬਾਅਦ ਉਹ ਵੀ ਖ਼ੂਬ ਚਰਚਾ ਵਿਚ ਰਹੀ।

ਜਿਸ ਤੋਂ ਖੁਸ਼ ਹੋ ਕੇ ਹੁਣ ਮਿਆ ਲਈ ਵੀ ਇਕ ਗਾਣਾ ਦਰਸ਼ਕਾਂ ਨੂੰ ਸੁਣਾਈ ਦੇਵੇਗਾ। ਇਹ ਗੀਤ ਪੰਜਾਬ ਦੀ ਹੀ ਗਾਇਕਾ ਸੋਨੀ ਮਾਨ ਤੇ ਉਹਨਾਂ ਦੇ ਨਾਲ ਸਹਿ ਕਲਾਕਾਰ ਰਹੇ ‘ਮੁਖਮੰਤਰੀ’ ਲੈਕੇ ਆ ਰਹੇ ਹਨ। ਦੋਨੋ ਰਲ੍ਹ ਕੇ ਮਿਆ ਖਲੀਫਾ ‘ਤੇ ਇੱਕ ਗੀਤ ਕੱਢਿਆ ਹੈ ਜੋ ਕਿ ਆਉਣ ਵਾਲੇ ਦਿਨਾਂ ‘ਚ ਤੁਹਾਨੂੰ ਸੁਨਣ ਨੂੰ ਮਿਲੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ