Social Media

ਮਾਰਕ ਜ਼ੁਕਰਬਰਗ ਨੇ ਫੇਸ ਬੁੱਕ,ਇੰਸਟਾਗ੍ਰਾਮ ਅਤੇ ਵ੍ਹਟਸਐਪ ਦੇ ਕੁਝ ਦੇਰ ਲਈ ਰੁਕਾਵਟ ਤੇ ਮੰਗੀ ਮੁਆਫ਼ੀ

ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਵਿੱਚ ਵਿਘਨ ਲਈ ਮੁਆਫੀ ਮੰਗਦੇ ਹੋਏ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ…

3 ਸਾਲ ago

ਫੇਸਬੁੱਕ ਗਲਤ ਜਾਣਕਾਰੀ ਸਾਂਝੀ ਕਰਨ ਵਾਲੇ ਉਪਭੋਗਤਾਵਾਂ ਵਿਰੁੱਧ ਕਾਰਵਾਈ ਕਰੇਗਾ

ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਵਾਰ-ਵਾਰ ਗਲਤ ਜਾਣਕਾਰੀ ਸਾਂਝੀ ਕਰਨ ਵਾਲੇ ਉਪਭੋਗਤਾਵਾਂ ਵਿਰੁੱਧ ਸਖਤ ਕਾਰਵਾਈ ਕਰੇਗੀ…

3 ਸਾਲ ago

ਜੇ ਉਪਭੋਗਤਾ ਨਵੀਂ ਪ੍ਰਾਈਵੇਸੀ ਨੀਤੀ ਨੂੰ ਸਵੀਕਾਰ ਨਹੀਂ ਕਰਦੇ ਤਾਂ ਵਟਸਐਪ ਖਾਤੇ ਨੂੰ ਮਿਟਾ ਦਿੱਤੇ ਜਾਣਗੇ

ਵਟਸਐਪ ਨੇ ਆਪਣੀ ਪ੍ਰਾਈਵੇਸੀ ਨੀਤੀ ਦੀ ਆਖਰੀ ਮਿਤੀ ਵਿਚ ਕੋਈ ਬਦਲਾਅ ਨਹੀਂ ਕੀਤਾ। ਕੰਪਨੀ ਨੇ ਦਿੱਲੀ ਵਿਚ ਕਿਹਾ ਹੈ ਕਿ ਅਸੀਂ…

3 ਸਾਲ ago

ਪੀਟੀਸੀ ਨੈੱਟਵਰਕ ਦੇ ਐਮਡੀ ਅਤੇ ਰਾਸ਼ਟਰਪਤੀ ਰਬਿੰਦਰ ਨਾਰਾਇਣ ਜੀ ਦੀ ਮਾਂ ਦਾ ਦਿਹਾਂਤ

ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਬਿੰਦਰਾ ਨਾਰਾਇਣ ਜੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਹੈ , ਜਦੋਂ ਉਨ੍ਹਾਂ ਦੇ…

3 ਸਾਲ ago

ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ‘ਧੂੰਆਂ’ ਆਨਲਾਈਨ ਲੀਕ ਹੋਇਆ

ਗੈਰੀ ਸੰਧੂ ਦੀ ਗਾਇਕੀ ਦੇ ਵੱਖ-ਵੱਖ ਅੰਦਾਜ਼ ਨੂੰ ਸਭ ਨੇ ਸੁਣਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ…

3 ਸਾਲ ago

ਕੋਰੋਨਾ ਵਿਸਫੋਟ ਦੇਖ ਪੀਐਮ ਮੋਦੀ ਨੇ ਤੋੜੀ ਚੁੱਪ, ਕਿਹਾ ਹੁਣ ਸਮਾਪਤ ਕਰੋ ਮੇਲਾ

ਪ੍ਰਧਾਨ ਮੰਤਰੀ ਨਾਲ ਗੱਲਬਾਤ ਮਗਰੋਂ ਸਵਾਮੀ ਅਵਧੇਸ਼ਾਨੰਦ ਨੇ ਵੀ ਲੋਕਾਂ ਨੂੰ ਭਾਰੀ ਸੰਖਿਆਂ 'ਚ ਕੁੰਭ ਦਾ ਇਸ਼ਨਾਨ ਕਰਨ ਲਈ ਹਰਿਦੁਆਰ…

3 ਸਾਲ ago

ਸੋਨੂੰ ਸੂਦ ਨੇ ਦੱਸਿਆ ਕੋਰੋਨਾ ਮਹਾਮਾਰੀ ਤੋਂ ਕਿਹੜਾ ਸਬਕ ਮਿਲਿਆ

ਸੋਨੂੰ ਨੇ ਇਕ ਟਵੀਟ 'ਚ ਲਿਖਿਆ, 'ਮਹਾਮਾਰੀ ਦੀ ਸਭਸੇ ਬੜੀ ਸੀਖ: ਅਗਰ ਦੇਸ਼ ਬਚਾਨਾ ਹੈ ਤੋ ਹਸਪਤਾਲ ਬਣਾਨਾ ਹੈ।' ਸੋਨੂੰ…

3 ਸਾਲ ago

ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ, ਪੰਜਾਬ ਕੈਬਨਿਟ ‘ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ!

ਸਿੱਧੂ ਨੇ ਲਿਖਿਆ, 'ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।' ਹੁਣ ਸਿੱਧੂ ਦੇ ਟਵੀਟ ਦੇ ਕਈ ਮਾਇਨੇ…

3 ਸਾਲ ago

ਇਕੱਠੇ ਨਜ਼ਰ ਆਏ ਬੱਬੂ ਮਾਨ ਤੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਨ੍ਹੀਂ ਦਿਨੀਂ ਕੁਝ ਐਸਾ ਹੋ ਰਿਹਾ ਹੈ, ਜੋ ਪਿਛਲੇ ਕਾਫੀ ਸਾਲਾਂ ਤੋਂ ਨਹੀਂ ਸੀ ਹੋ ਰਿਹਾ।…

3 ਸਾਲ ago

ਕਰੀਨਾ ਨੇ ਦੂਜੀ ਬੱਚੀ ਦਾ ਸਵਾਗਤ ਕਰਨ ਤੋਂ ਬਾਅਦ ਆਪਣੀ ਪਹਿਲੀ ਤਸਵੀਰ ਪੋਸਟ ਕੀਤੀ ਹੈ

ਜੀ ਹਾਂ ਕਰੀਨਾ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਅਜੇ ਤੱਕ ਨਮਜੰਮੇ ਬੱਚੇ ਦੀ ਤਸਵੀਰ…

3 ਸਾਲ ago

ਹੁਣ ‘ਝੂਠੇ’ ਅਰੋਪਾਂ ਖ਼ਿਲਾਫ਼ zomato ਬੁਆਏ ਨੇ ਚੁੱਕੀ ਆਵਾਜ਼

ਫੂਡ ਡਿਲਿਵਰੀ ਕਰਨ ਵਾਲੀ ਕੰਪਨੀ Zomato ਦੇ ਡਿਲਿਵਰੀ ਵਰਕਰ ਅਤੇ ਮਹਿਲਾ ਗਾਹਕ ਦੇ ਵਿਚਾਲੇ ਹੋਏ ਝਗੜੇ ਵਿਚ ਇਕ ਨਵਾਂ ਮੋੜ ਆ ਗਿਆ…

3 ਸਾਲ ago

ਰਿਹਾਨਾ ਤੋਂ ਬਾਦ ਹੁਣ ਮਿਆ ਖਲੀਫ਼ਾ ਤੇ ਬਣਿਆ ਪੰਜਾਬੀ ਗਾਣਾ

ਕਿਸਾਨੀ ਬਿੱਲਾਂ ਦਾ ਮੁੱਦਾ ਦੇਸ਼ ਵਿਦੇਸ਼ ਵਿਚ ਚਰਚਿਤ ਹੋਇਆ ,ਜਿਥੇ ਪੰਜਾਬ ਦੇ ਕਲਾਕਾਰਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਉੱਥੇ ਹੀ…

3 ਸਾਲ ago