‘ਗੇਮ ਆਫ਼ ਥ੍ਰੋਨਸ’ ਦਾ ਅੱਠਵਾਂ ਸੀਜ਼ਨ ਰਿਲੀਜ਼ ਹੋ ਚੁੱਕੀਆ ਹੈ। ਇਸ ਨੂੰ ਲੈ ਕੇ ਪੂਰੀ ਦੁਨੀਆ ‘ਚ ਜ਼ਬਰਦਸਤ ਬੱਜ਼ ਬਣਿਆ ਹੋਇਆ ਹੈ ਕਿਉਂਕਿ ਵੈੱਬ ਸੀਰੀਜ਼ ਦਾ ਇਹ ਆਖਰੀ ਸੀਜ਼ਨ ਹੈ। ਐਤਵਾਰ ਨੂੰ ਇਸ ਸੀਜ਼ਨ ਦਾ ਦੂਜਾ ਐਪਿਸੋਡ ਲੀਕ ਹੋ ਗਿਆ, ਜਦਕਿ ਇਸ ਦਾ ਸ਼ੈਡੀਊਲ ਟਾਈਮ ਐਤਵਾਰ ਐਚਬੀਓ ‘ਤੇ ਲੀਕ ਹੋਣ ਤੋਂ ਦੋ ਘੰਟੇ ਬਾਅਦ ਦਾ ਸੀ।
‘ਦ ਰੈਪ’ ਦੀ ਰਿਪੋਰਟ ਮੁਤਾਬਕ ਇਸ ਸੀਰੀਜ਼ ਦੇ ਲੀਕ ਹੋਣ ਦਾ ਅਲਰਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ। ਸੋਸ਼ਲ ਮੀਡੀਆ ‘ਤੇ ਇਹ ਕਲੇਮ ਕੀਤਾ ਗਿਆ, ਜਰਮਨੀ ‘ਚ ਅਮੇਜ਼ਮ ਪ੍ਰਾਈਮ ‘ਤੇ ਸ਼ੋਅ ਟੇਲੀਕਾਸਟ ਟਾਈਮ ਤੋਂ ਪਹਿਲਾਂ ਹੀ ਲੀਕ ਹੋ ਗਿਆ। ਇਸ ਵੈੱਬ ਸੀਰੀਜ਼ ਦਾ ਪਹਿਲਾ ਐਪੀਸੋਡ ਬੀਤੇ ਦਿਨੀਂ ਐਚਬੀਓ ‘ਤੇ ਆਨ-ਏਅਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਆਪਣੇ ਤੋਂ 45 ਸਾਲ ਵੱਡੇ ਆਦਮੀ ਨਾਲ ਕਰਵਾਇਆ ਵਿਆਹ, ਜਾਣੋ ਵਜ੍ਹਾ
‘ਗੇਮ ਆਫ਼ ਥ੍ਰੋਨਸ’ ਇੱਕ ਅਮਰੀਕਨ ਟੀਵੀ ਸੀਰੀਜ਼ ਹੈ, ਜੋ ਰਾਈਟਰ ਜੌਰਜ ਆਰ ਆਰ ਮਾਰਟਿਨ ਦੀ ਕਿਤਾਬ ‘ਅ ਸੌਂਗ ਆਫ਼ ਆਈਸ ਐਂਡ ਫਾਈਰ’ ‘ਤੇ ਆਧਾਰਿਤ ਹੈ। ਇਸਦੇ ਹਰ ਸੀਜ਼ਨ ‘ਚ ਕਰੀਬ 10 ਐਪੀਸੋਡ ਹਨ ਅਤੇ ਹਰ ਐਪੀਸੋਡ ਕਰੀਬ 50 ਮਿੰਟ ਦਾ ਹੈ। ਜਿਸ ਦੀ ਸ਼ੁਰੂਆਤ 2011 ‘ਚ ਹੋਈ ਸੀ ਹੁਣ ਤਕ ਇਸਦੇ ਕੁਲ 65 ਐਪੀਸੋਡ ਆ ਚੁੱਕੇ ਹਨ।
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…