ਆਪਣੇ ਤੋਂ 45 ਸਾਲ ਵੱਡੇ ਆਦਮੀ ਨਾਲ ਕਰਵਾਇਆ ਵਿਆਹ, ਜਾਣੋ ਵਜ੍ਹਾ

women married an old man

1.ਪਤੀ-ਪਤਨੀ ਦੀ ਉਮਰ ਵਿੱਚ ਫਰਕ ਤਾਂ ਅਕਸਰ ਹੀ ਦੇਖਣ ਨੂੰ ਮਿਲਦਾ ਹੈ, ਪਰ 45 ਸਾਲ ਦੇ ਫਰਕ ਬਾਰੇ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ। ਹਾਲਾਂਕਿ, ਉਮਰ ਦਾ ਵਖਰੇਵਾਂ ਜ਼ਿਆਦਾ ਹੋਣ ਕਰਕੇ ਪਤੀ-ਪਤਨੀ ‘ਚ ਅਣਬਣ ਰਹਿੰਦੀ ਹੈ, ਪਰ ਇਸ ਜੋੜੇ ਨੇ ਅਜਿਹੀਆਂ ਸਮੱਸਿਆਵਾਂ ਨੇੜੇ ਨਹੀਂ ਆਉਣ ਦਿੱਤੀਆਂ।

women married an old man

2.ਸਟੇਫਨੀ ਏਡਰਸਨ 24 ਸਾਲਾਂ ਦੀ ਹੈ ਤੇ ਉਸ ਨੇ ਦੁੱਗਣੀ ਤੋਂ ਵੀ ਵੱਧ ਉਮਰ ਦੇ ਡੋਨ ਵੈਲਪਰ ਨਾਲ ਵਿਆਹ ਕੀਤਾ ਹੋਇਆ ਹੈ।

women married an old man

3.ਵਿਆਹ ਤੋਂ ਪਹਿਲਾਂ ਦੋਵਾਂ ਨੇ ਚਾਰ ਸਾਲ ਇੱਕ ਦੂਜੇ ਨੂੰ ਡੇਟ ਕੀਤਾ।

women married an old man

4.ਅੱਜ ਦੋਵਾਂ ਦਾ ਇੱਕ ਪੁੱਤਰ ਵੀ ਹੈ ਤੇ ਉਹ ਸਫਲ ਜ਼ਿੰਦਗੀ ਜਿਊਂ ਰਹੇ ਹਨ।

women married an old man

5.ਦੋਵਾਂ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਹਰ ਰੋਜ਼ ਸੈਕਸ ਕਰਦੇ ਹਨ।

women married an old man

6.ਸਟੇਫਨੀ ਤੇ ਡੋਨ ਦੀ ਮੁਲਾਕਾਤ ਉਦੋਂ ਹੋਈ ਸੀ ਜਦ ਸਟੇਫਨੀ ਬਾਰ ਵਿੱਚ ਕੰਮ ਕਰਦੀ ਸੀ ਤੇ ਸੇਵਾਮੁਕਤ ਠੇਕੇਦਾਰ ਡੋਨ ਅਕਸਰ ਉੱਥੇ ਜਾਮ ਛਲਕਾਉਣ ਆਉਂਦਾ ਸੀ।

women married an old man

7.ਕੋਲੰਬੀਆ ਦੀ ਰਹਿਣ ਵਾਲੀ ਸਟੇਫਨੀ ਆਪਣੇ ਠੇਕੇਦਾਰ ਗਾਹਕ ‘ਤੇ ਹੀ ਫਿਦਾ ਹੋ ਗਈ।

women married an old man

8.ਸਟੇਫਨੀ ਦੇ ਪਰਿਵਾਰ ਨੇ ਦੋਵਾਂ ਦੇ ਰਿਸ਼ਤੇ ਨੂੰ ਨਕਾਰ ਦਿੱਤਾ ਪਰ ਉਸ ਦੀ ਜ਼ਿਦ ਅੱਗੇ ਸਭਨਾਂ ਨੂੰ ਝੁਕਣਾ ਪਿਆ।

women married an old man

9.ਦੋਵੇਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।

women married an old man

10.ਹੁਣ ਉਨ੍ਹਾਂ ਦਾ ਪੁੱਤਰ ਹੀ ਉਨ੍ਹਾਂ ਲਈ ਸਭ ਕੁਝ ਹੈ।

women married an old man

11.ਕੈਮਰੇ ਦੇ ਸਾਹਮਣੇ ਵੀ ਇਹ ਦੋਵੇਂ ਆਪਣੇ ਪਿਆਰ ਦਾ ਇਜ਼ਹਾਰ ਬੇਝਿਜਕ ਹੋ ਕੇ ਕਰਦੇ ਹਨ।

women married an old man

12.ਸਟੇਫਨੀ ਦਾ ਕਹਿਣਾ ਹੈ ਕਿ ਲੋਕ ਪਿਆਰ ਨੂੰ ਸਮਝ ਨਹੀਂ ਪਾਉਂਦੇ।

ਇਹ ਵੀ ਪੜ੍ਹੋ : ਜਾਨ ਜੋਖਿਮ ‘ਚ ਪਾ ਕੇ ਤਸਵੀਰਾਂ ਖਿਚਵਾਉਂਦਾ ਇਹ ਜੋੜਾ, ਵੇਖੋ ਤਸਵੀਰਾਂ

women married an old man

13.ਇਹ ਦੋਵੇਂ ਮੰਨਦੇ ਹਨ ਕਿ ਇਨ੍ਹਾਂ ਦੀ ਸੈਕਸ ਲਾਈਫ ਤੇ ਨਿੱਜੀ ਜ਼ਿੰਦਗੀ ਦੋਵੇਂ ਹੀ ਬੇਹੱਦ ਚੰਗੀਆਂ ਚੱਲ ਰਹੀਆਂ ਹਨ।

Source:AbpSanjha