ਬਾਲੀਵੁੱਡ

Grammy Award 2020: ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, Photos Viral

Grammy Award 2020: Priyanka Chopra ਹਾਲੀਵੁੱਡ ਵਿੱਚ ਬਹੁਤ ਵਿਅਸਤ ਹੈ। ਪ੍ਰਿਯੰਕਾ ਚੋਪੜਾ ਹੁਣ ਇੱਕ ਗਲੋਬਲ ਮਸ਼ਹੂਰ ਹਸਤੀ ਬਣ ਗਈ ਹੈ, ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਈ ਰੱਖਣ ਦੇ ਬਾਵਜੂਦ, Hollwood ਦਾ ਦਿਲ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਿਯੰਕਾ ਐਤਵਾਰ ਸ਼ਾਮ ਨੂੰ ਪਤੀ Nick Jonas ਦੇ ਨਾਲ Grammy Award 2020 ਵਿੱਚ ਪਹੁੰਚੀ, ਜਿਥੇ ਉਸਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ।

ਇਸ ਮੌਕੇ Priyanka Chopra ਦਾ ਪਹਿਰਾਵਾ ਦੇਖਣਯੋਗ ਸੀ। ਪ੍ਰਿਯੰਕਾ ਫਰਿੰਜ ਸਲੀਵਜ਼ ਦੇ ਕਿਮੋਨੋ ਗਾਊਨ ‘ਚ ਨਜ਼ਰ ਆਈ। Priyanka ਇਸ ਰੰਗ ਦੇ ਸੀਕਨ ਡਰੈੱਸ ‘ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਗ੍ਰੈਮੀ ਪੁਰਸਕਾਰ 2020 ਵਿਚ ਰੈੱਡ ਕਾਰਪੇਟ ‘ਤੇ ਸਾਰਿਆਂ ਦਾ ਧਿਆਨ Nick Jonas ਅਤੇ Priyanka Chopra ਦੇ ਉੱਪਰ ਕੇਂਦਰਿਤ ਸੀ।

ਇਸ ਸਟਾਈਲਿਸ਼ ਜੋੜੀ ਨਾਲ Nick ਅਤੇ ਉਸਦੇ ਦੋ ਭਰਾ ਕੇਵਿਨ ਅਤੇ ਜੋਅ ਸਨ। ਇਸ ਦੇ ਨਾਲ, ਕੇਵਿਨ ਦੀ ਪਤਨੀ ਡੈਨੀਅਲ ਅਤੇ ਜੋਅ ਦੀ ਪਤਨੀ ਸੋਫੀ ਟਰਨਰ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ। ਸਾਰਿਆਂ ਨੇ ਮਿਲ ਕੇ ਇੱਕ ਫੈਮਿਲੀ ਫੋਟੋ ਵੀ ਕਰਵਾਈ।

Priyanka Chopra ਇਸ Grammy Award 2020 ਵਿਚ ਆਪਣੀਆਂ ਦੋਨੋਂ ਜਿਠਾਣੀਆਂ ਸੋਫੀ ਟਰਨਰ ਅਤੇ ਡੈਨੀਅਲ ਨਾਲ ਬੈਠੀ ਸੀ। Nick ਨੇ ਇਸ ਸਮਾਰੋਹ ਵਿਚ ਆਪਣੇ ਭਰਾਵਾਂ ਕੇਵਿਨ ਅਤੇ ਜੋਅ ਨਾਲ ਸੰਗੀਤ ਦੀ ਪੇਸ਼ਕਾਰੀ ਵੀ ਕੀਤੀ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago