ਬਾਲੀਵੁੱਡ

Salman Khan ਦੀ ਫਿਲਮ ‘Radhe’ ਨਾਲ ਹੋ ਰਹੇ ਟਕਰਾਅ ਤੇ ਪਹਿਲੀ ਬਾਰ ਖੁਲ ਕੇ ਬੋਲੇ Akshay Kumar

ਬਾਲੀਵੁੱਡ ਦੇ ਖਿਲਾੜੀ Akshay Kumar ਅਤੇ ‘ਦਬੰਗ’ Salman Khan ਇਸ ਸਾਲ ਦੀ ਈਦ ‘ਤੇ ਫਿਲਮ’ Laxmi Bomb ਅਤੇ Radhe ਲਈ ਇਕ ਦੂਜੇ ਨਾਲ ਟਕਰਾਉਂਦੇ ਨਜ਼ਰ ਆਉਣਗੇ। ਜਿੱਥੇ ਇੱਕ ਪਾਸੇ ਅਕਸ਼ੇ ਦੀ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ , ਤੇ ਦੂਜੇ ਪਾਸੇ ਸਲਮਾਨ ਖਾਨ ਦੀ ਫਿਲਮ ‘ਰਾਧੇ’ ਦੀ ਸ਼ੂਟਿੰਗ ਅਜੇ ਵੀ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਹਾਂ ਫਿਲਮਾਂ ਦੀ Release Date ਇੱਕੋ ਹੋਣ ਨਾਲ ਕਾਫੀ ਲੰਬੇ ਸਮੇਂ ਤੋਂ Controversey ਚੱਲ ਰਹੀ ਹੈ। ਹਾਲਾਂਕਿ, ਹੁਣ ਪਹਿਲੀ ਵਾਰ ਅਭਿਨੇਤਾ ਅਕਸ਼ੈ ਕੁਮਾਰ ਨੇ ਇਸ ‘ਤੇ ਖੁੱਲ੍ਹ ਕੇ ਬੋਲੇ ਹਨ।

ਇਹ ਵੀ ਪੜ੍ਹੋ : Sooryavanshi Trailer : Akshay Kumar ਦੀ ਸੂਰਯਾਵੰਸ਼ੀ ਦਾ ਟ੍ਰੇਲਰ ਰਿਲੀਜ਼, ਫਿਲਮ ਵਿੱਚ Singham ਅਤੇ Simmba ਦੀ ਵੀ ਖਾਸ ਭੂਮਿਕਾ

Interview ਵਿੱਚ ਅਕਸ਼ੈ ਕੁਮਾਰ ਨੇ ਸਲਮਾਨ ਖਾਨ ਨਾਲ ਫਿਲਮ ਦੇ ਟਕਰਾਅ ਤੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਦੀ ਫਿਲਮ ਕਿਸੇ ਹੋਰ ਫਿਲਮ ਨਾਲ ਟਕਰਾ ਰਹੀ ਹੋਵੇ। ਅਭਿਨੇਤਾ ਨੇ ਕਿਹਾ, “ਮੈਂ ਜਾਣਦਾ ਹਾਂ। ਪਰ ਇਹ ਮੇਰੇ ਕਰੀਅਰ ਦੀ ਪਹਿਲੀ ਫਿਲਮ ਨਹੀਂ ਹੈ, ਜੋ ਕਿਸੇ ਹੋਰ ਫਿਲਮ ਨਾਲ ਟਕਰਾ ਰਹੀ ਹੈ ਅਤੇ ਮੈਨੂੰ ਪੂਰਾ ਪਤਾ ਹੈ ਕਿ ਇਹ ਆਖਰੀ ਵੀ ਨਹੀਂ ਹੋਵੇਗੀ।

Akshay Kumar ਨੇ ਅੱਗੇ ਕਿਹਾ, “ਸਾਡੀ ਫਿਲਮ ਇੰਡਸਟਰੀ ਵਿੱਚ ਹਰ ਸਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ ਜਿਨ੍ਹਾਂ ਲਈ ਸ਼ੁੱਕਰਵਾਰ ਘੱਟ ਹੁੰਦੇ ਹਨ। ਅਜਿਹੇ ਵਿੱਚ ਫਿਲਮਾਂ ਕਿਸੇ ਨਾ ਕਿਸੇ ਨਾਲ ਇੱਕੋ ਦਿਨ ਰਿਲੀਜ਼ ਹੋਣਗੀਆਂ। ਕਿਉਂਕਿ ਇਹ ਦੋਵੇਂ ਵੱਡੀਆਂ ਫਿਲਮਾਂ ਹਨ, ਇਸ ਲਈ ਉਨ੍ਹਾਂ ਬਾਰੇ ਗੱਲ ਬਾਤ ਵਧੇਰੀ ਹੋਏਗੀ ਕਿਉਂਕਿ ਇਸ ਵਿਚ ਕਾਫੀ ਪੈਸਾ ਲਗਾਇਆ ਜਾਂਦਾ ਹੈ।”

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago