ਤਕਨਾਲੋਜੀ

ਜਲਦੀ ਹੀ iPhone SE-2 ਲੌਂਚ ਕਰ ਰਿਹਾ ਹੈ ਐਪਲ

ਐਪਲ ਦਾ ਅਜੇ ਤਕ ਸਭ ਤੋਂ ਜ਼ਿਆਦਾ ਮਸ਼ਹੂਰ ਆਈਫੋਨ SE  ਨੂੰ ਹੁਣ ਤਕ ਕ੍ਰਿਟੀਕਸ ਤੇ ਯੂਜ਼ਰਸ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦਾ ਕਾਰਨ ਫੋਨ ਦੀ ਕੀਮਤ ਹੈ। ਇਹ ਫੋਨ ਉਦੋਂ ਹੋਰ ਚਰਚਾ ‘ਚ ਆਇਆ ਜਦੋਂ ਕੰਪਨੀ ਨੇ ਇਸ ਦੀ ਕੀਮਤ ‘ਚ ਕਟੌਤੀ ਕੀਤੀ। ਆਈਫੋਨ SE ਦਾ ਹੁਣ ਅਗਲਾ ਮਾਡਲ ਮਾਰਕੀਟ ‘ਚ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਜੀ ਹਾਂ, ਖ਼ਬਰਾਂ ਹਨ ਕਿ ਕੰਪਨੀ ਇਸ ਦੇ ਅਗਲੇ ਵਰਜਨ ਯਾਨੀ iPhone SE-2 ਨੂੰ ਇਸ ਸਾਲ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ।

iPhone ਦੇ ਪਿਛਲੇ ਸਾਲ ਲੌਂਚ ਹੋਏ ਆਈਫੋਨ XS, XS ਮੈਕਸ ਤੇ XR ਦੀ ਸੇਲ ‘ਚ ਕਮੀ ਆਈ ਹੈ। ਫੋਨ ‘ਚ ਜ਼ਿਆਦਾ ਫੀਚਰ ਨਹੀਂ ਦਿੱਤੇ ਗਏ ਪਰ ਇਸ ਦੀਆਂ ਕੀਮਤਾਂ ਕਾਫੀ ਜ਼ਿਆਦਾ ਰੱਖੀਆਂ ਗਈਆਂ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਆਈਫੋਨ XR ਬਾਕੀ ਦੋ ਮਾਡਲਾਂ ਤੋਂ ਕਾਫੀ ਜ਼ਿਆਦਾ ਚੰਗਾ ਪ੍ਰਫੋਰਮ ਕਰ ਰਿਹਾ ਹੈ।

ਹੁਣ ਜਾਣੋ ਨੇ ਨਵੇਂ iPhone SE-2 ਕੀ ਫੀਚਰ ਮਿਲ ਸਕਦੇ ਹਨ;

ਇਸ ਦਾ ਸਕਰੀਨ ਫੁੱਲ ਨੌਚ ਡਿਸਪਲੇ ਨਾਲ 4.2 ਇੰਚ ਦਾ ਹੋਵੇਗਾ ਪਰ ਫੋਨ ‘ਚ ਫੇਸ ਆਈਡੀ ਫੀਚਰ ਨਹੀਂ ਦਿੱਤਾ ਜਾਵੇਗਾ। ਫੋਨ ‘ਚ ਏ11 ਚਿਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ 3 ਜੀਬੀ ਰੈਮ ਨਾਲ ਆਉਂਦਾ ਹੈ।

ਫੋਨ ‘ਚ ਗਲਾਸ ਬੈਕ ਤੇ ਵਾਈਅਰਲੈਸ ਚਾਰਜ਼ਿੰਗ ਸਪੋਰਟ ਦਿੱਤਾ ਜਾ ਸਕਦਾ ਹੈ। ਕੰਪਨੀ iPhone SE-2 ਨੂੰ ਇਸੇ ਸਾਲ ਸਤੰਬਰ ‘ਚ ਲੌਂਚ ਕਰਨ ਦੀ ਸੋਚ ਰਹੀ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago