ਲਾਰਡ੍ਸ ਟੈਸਟ ਦਾ ਤੀਸਰਾ ਦਿਨ ਜੋ ਰੂਟ ਦੇ ਨਾਮ ਰਿਹਾ। ਇੰਗਲੈਂਡ ਨੇ ਪਹਿਲੀ ਪਾਰੀ 391 ਦੌੜਾਂ ਤੇ ਖਤਮ ਕੀਤੀ ਹਾਲਾਂ ਕਿ ਜੋ ਰੂਟ ਆਪਣੇ ਦੋਹਰੇ ਸੈਂਕੜੇ ਤੋਂ ਪਿੱਛੇ ਰਹਿ ਗਏ।
ਜੋ ਰੂਟ 180 ਦੌੜਾਂ ਤੇ ਨਾਬਾਦ ਰਹੇ ਮੈਚ ਦੇ ਦਿਨ ਦੀ ਆਖਰੀ ਗੇਂਦ ਤੇ ਇੰਗਲੈਂਡ ਦੇ ਆਖਰੀ ਬੈਟ੍ਸਮੈਨ ਐਂਡਰਸਨ ਦੇ ਆਊਟ ਹੋਣ ਨਾਲ ਇੰਗਲੈਂਡ ਦੀ ਪਾਰੀ ਖ਼ਤਮ ਹੋ ਗਈ ।
ਭਾਰਤ ਵਲੋਂ ਮੁਹੰਮਦ ਸਿਰਾਜ਼ ਨੇ 4 ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਨੇ 3 ਅਤੇ ਸ਼ਾਮੀ ਨੇ 2 ਖਿਡਾਰੀਆਂ ਨੂੰ ਆਊਟ ਕੀਤਾ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…