ਲਾਰਡ੍ਸ ਟੈਸਟ ਦਾ ਤੀਸਰਾ ਦਿਨ: ਇੰਗਲੈਂਡ 391 ਤੇ ਸਿਮਟਿਆ, ਇੰਗਲੈਂਡ ਨੂੰ 27 ਦੌੜਾਂ ਦੀ ਬੜ੍ਹਤ

ਲਾਰਡ੍ਸ ਟੈਸਟ ਦਾ ਤੀਸਰਾ ਦਿਨ ਜੋ ਰੂਟ ਦੇ ਨਾਮ ਰਿਹਾ। ਇੰਗਲੈਂਡ ਨੇ ਪਹਿਲੀ ਪਾਰੀ 391 ਦੌੜਾਂ ਤੇ ਖਤਮ ਕੀਤੀ ਹਾਲਾਂ ਕਿ ਜੋ ਰੂਟ ਆਪਣੇ ਦੋਹਰੇ ਸੈਂਕੜੇ ਤੋਂ ਪਿੱਛੇ ਰਹਿ ਗਏ।

ਜੋ ਰੂਟ 180 ਦੌੜਾਂ ਤੇ ਨਾਬਾਦ ਰਹੇ ਮੈਚ ਦੇ ਦਿਨ ਦੀ ਆਖਰੀ ਗੇਂਦ ਤੇ ਇੰਗਲੈਂਡ ਦੇ ਆਖਰੀ ਬੈਟ੍ਸਮੈਨ ਐਂਡਰਸਨ ਦੇ ਆਊਟ ਹੋਣ ਨਾਲ ਇੰਗਲੈਂਡ ਦੀ ਪਾਰੀ ਖ਼ਤਮ ਹੋ ਗਈ ।

ਭਾਰਤ ਵਲੋਂ ਮੁਹੰਮਦ  ਸਿਰਾਜ਼ ਨੇ 4 ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਨੇ 3 ਅਤੇ ਸ਼ਾਮੀ ਨੇ 2 ਖਿਡਾਰੀਆਂ ਨੂੰ ਆਊਟ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ