ਇਕ ਮਿਗ੍ਰੇਟਰੀ ਬਰਡ ਦਾ ਨਮੂਨਾ ਲੀਤਾ ਗਿਆ ਤੇ ਉਸਦਾ ਟੇਸਟ ਸਕਾਰਾਤਮਕ ਆਯਾ | ਇਹ ਪੁਸ਼ਟੀ ਜੰਗਲੀ ਜੀਵ ਅਧਿਕਾਰੀ ਨੇ ਕੀਤਾ ਹੈ |
ਅਸੀਂ ਮੁਰਦੇ ਦੇ ਨਮੂਨੇ ਇਕੱਠੇ ਕੀਤੇ ਅਤੇ ਤੁਰੰਤ ਇਸ ਨੂੰ ਜਲੰਧਰ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਟੈਸਟ ਕਰਨ ਲਈ ਭੇਜ ਦਿੱਤਾ ਸੀ। ਅਤੇ ਉਹ ਟੇਸਟ ਸਕਾਰਾਤਮਕ ਆਯਾ |
ਪਟਿਆਲਾ ਦੇ ਸਨੌਰ ਬਲਾਕ ਵਿੱਚ ਪੰਛੀਆਂ ਦੀ ਰਿਪੋਰਟ ਨੇਗਟਿਵ ਪਾਈ ਗਈ ਹੈ |
ਉਸੀ ਤਰਹ ਔਰ 600 ਮਰੇ ਹੋਏ ਪੰਛੀਆਂ ਦੇ ਨਮੂਨੇ ਲੀਤੇ ਗਏ | ਪਰ ਉਨ੍ਹਾਂ ਦਾ ਵੀ ਟੇਸਟ ਨੇਗਟਿਵ ਪਾਯਾ ਗਿਆ |
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…