ਬਰਡ ਫਲੂ: ਰੋਪੜ ਵਿੱਚ ਇੱਕ ਮਰੇ ਹੋਏ ਪ੍ਰਵਾਸੀ ਪੰਛੀ ਦਾ ਨਮੂਨਾ ਪਾਜੇਟਿਵ

One-dead-migratory-bird's-sample-tests-positive-in-ropar

ਇਕ ਮਿਗ੍ਰੇਟਰੀ ਬਰਡ ਦਾ ਨਮੂਨਾ ਲੀਤਾ ਗਿਆ ਤੇ ਉਸਦਾ ਟੇਸਟ ਸਕਾਰਾਤਮਕ ਆਯਾ  | ਇਹ ਪੁਸ਼ਟੀ ਜੰਗਲੀ ਜੀਵ ਅਧਿਕਾਰੀ ਨੇ ਕੀਤਾ ਹੈ |

ਅਸੀਂ  ਮੁਰਦੇ ਦੇ ਨਮੂਨੇ ਇਕੱਠੇ ਕੀਤੇ ਅਤੇ ਤੁਰੰਤ ਇਸ ਨੂੰ ਜਲੰਧਰ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਟੈਸਟ ਕਰਨ ਲਈ ਭੇਜ ਦਿੱਤਾ ਸੀ। ਅਤੇ ਉਹ ਟੇਸਟ  ਸਕਾਰਾਤਮਕ ਆਯਾ |

ਪਟਿਆਲਾ ਦੇ ਸਨੌਰ ਬਲਾਕ ਵਿੱਚ ਪੰਛੀਆਂ ਦੀ ਰਿਪੋਰਟ ਨੇਗਟਿਵ ਪਾਈ ਗਈ  ਹੈ |

ਉਸੀ ਤਰਹ ਔਰ 600 ਮਰੇ ਹੋਏ ਪੰਛੀਆਂ ਦੇ ਨਮੂਨੇ ਲੀਤੇ ਗਏ | ਪਰ ਉਨ੍ਹਾਂ ਦਾ ਵੀ ਟੇਸਟ ਨੇਗਟਿਵ ਪਾਯਾ ਗਿਆ |

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ