Corona in India: ਭਾਰਤ ‘ਚ Coronavirus ਦੇ ਮਾਮਲਿਆਂ ‘ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ Coronavirus ਦੇ ਕੁੱਲ ਅੰਕੜਿਆਂ ਦੀ ਗਿਣਤੀ 78,003 ਹੋ ਗਈ ਹੈ ਤੇ ਹੁਣ ਤਕ 2,549 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 26,235 ਲੋਕ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ‘ਚ Coronavirus ਦੇ ਮਾਮਲਿਆਂ ‘ਚ 3,722 ਦਾ ਵਾਧਾ ਹੋਇਆ ਤੇ 134 ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ‘ਚ 975, ਮੱਧ ਪ੍ਰਦੇਸ਼ ‘ਚ 232, ਗੁਜਰਾਤ ‘ਚ 566, ਦਿੱਲੀ ‘ਚ 106, ਤਾਮਿਲਨਾਡੂ ‘ਚ 64, ਤੇਲੰਗਾਨਾ ‘ਚ 34, ਆਂਧਰਾ ਪ੍ਰਦੇਸ਼ ‘ਚ 47, ਕਰਨਾਟਕ ‘ਚ 33, ਉੱਤਰ ਪ੍ਰਦੇਸ਼ ‘ਚ 83, ਪੰਜਾਬ ‘ਚ 32, ਪੱਛਮੀ ਬੰਗਾਲ ‘ਚ 207, ਰਾਜਸਥਾਨ ‘ਚ 121, ਜੰਮੂ-ਕਸ਼ਮੀਰ ‘ਚ 11, ਹਰਿਆਣਾ ‘ਚ 11, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 7, ਓੜੀਸਾ ‘ਚ 3, ਅਸਮ ‘ਚ 2, ਹਿਮਾਚਲ ਪ੍ਰਦੇਸ਼ ‘ਚ 2, ਮੇਘਾਲਿਆ ‘ਚ ਇਕ ਮੌਤ ਹੋਈ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…