Corona in India: ਭਾਰਤ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 3722 ਕੇਸ ਆਏ ਸਾਹਮਣੇ

corona-outbreak-in-india-daily-death-toll
Corona in India: ਭਾਰਤ ‘ਚ Coronavirus  ਦੇ ਮਾਮਲਿਆਂ ‘ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ Coronavirus  ਦੇ ਕੁੱਲ ਅੰਕੜਿਆਂ ਦੀ ਗਿਣਤੀ 78,003 ਹੋ ਗਈ ਹੈ ਤੇ ਹੁਣ ਤਕ 2,549 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 26,235 ਲੋਕ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ‘ਚ Coronavirus  ਦੇ ਮਾਮਲਿਆਂ ‘ਚ 3,722 ਦਾ ਵਾਧਾ ਹੋਇਆ ਤੇ 134 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: India Accident News: ਮੱਧ ਪ੍ਰਦੇਸ ਵਿੱਚ ਹੋਇਆ ਭਿਆਨਕ ਸੜਕ ਹਾਦਸਾ, ਹਾਦਸੇ ਵਿੱਚ ਹੋਈ 8 ਮਜ਼ਦੂਰਾਂ ਦੀ ਮੌਤ

ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ‘ਚ 975, ਮੱਧ ਪ੍ਰਦੇਸ਼ ‘ਚ 232, ਗੁਜਰਾਤ ‘ਚ 566, ਦਿੱਲੀ ‘ਚ 106, ਤਾਮਿਲਨਾਡੂ ‘ਚ 64, ਤੇਲੰਗਾਨਾ ‘ਚ 34, ਆਂਧਰਾ ਪ੍ਰਦੇਸ਼ ‘ਚ 47, ਕਰਨਾਟਕ ‘ਚ 33, ਉੱਤਰ ਪ੍ਰਦੇਸ਼ ‘ਚ 83, ਪੰਜਾਬ ‘ਚ 32, ਪੱਛਮੀ ਬੰਗਾਲ ‘ਚ 207, ਰਾਜਸਥਾਨ ‘ਚ 121, ਜੰਮੂ-ਕਸ਼ਮੀਰ ‘ਚ 11, ਹਰਿਆਣਾ ‘ਚ 11, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 7, ਓੜੀਸਾ ‘ਚ 3, ਅਸਮ ‘ਚ 2, ਹਿਮਾਚਲ ਪ੍ਰਦੇਸ਼ ‘ਚ 2, ਮੇਘਾਲਿਆ ‘ਚ ਇਕ ਮੌਤ ਹੋਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ