ਜੇ ਤੁਹਾਨੂੰ ਅਗਲੇ ਮਹੀਨੇ ਕਿਸੇ ਕੰਮ ਲਈ ਬੈਂਕ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਨੂੰ ਵੇਖਣਾ ਜ਼ਰੂਰੀ ਹੈ, ਕਿਉਂਕਿ ਕੋਵਿਡ-19 ਦੇ ਸਮੇਂ ਸਾਨੂੰ ਸਾਰਿਆਂ ਨੂੰ ਬੇਲੋੜਾ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।
ਕਾਂ ਦੇ ਅਗਲੇ ਮਹੀਨੇ ਅਪਰੈਲ ਵਿੱਚ 15 ਛੁੱਟੀਆਂ ਹੋਣਗੀਆਂ। ਅਗਲੇ ਵਿੱਤੀ ਸਾਲ 2021-22 (ਅਪਰੈਲ-ਮਾਰਚ) ਦੀ ਸ਼ੁਰੂਆਤ ਵਿੱਚ 1 ਅਪਰੈਲ ਬੈਂਕ ਬੰਦ ਹੋਣ ਕਾਰਨ ਬੈਂਕਾਂ ‘ਚ ਕੰਮ ਨਹੀਂ ਹੋਏਗਾ, ਜਦੋਂਕਿ ਗੁੱਡ ਫ੍ਰਾਈਡੇ ਦੀ ਛੁੱਟੀ ਕਰਕੇ ਬੈਂਕ 2 ਅਪਰੈਲ ਨੂੰ ਵੀ ਬੰਦ ਰਹਿਣਗੇ। ਇਸ ਤੋਂ ਬਾਅਦ 4 ਅਪਰੈਲ ਨੂੰ ਐਤਵਾਰ ਤੇ ਫਿਰ 5 ਅਪਰੈਲ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਬਾਬੂ ਜਗਜੀਵਨ ਰਾਮ ਜਯੰਤੀ ਕਰਕੇ ਬੈਂਕ ਬੰਦ ਰਹਿਣਗੇ।
ਅਪਰੈਲ ਵਿੱਚ ਕੁੱਲ ਦਿਨਾਂ ਲਈ ਬੰਦ ਰਹਿਣਗੇ ਇੱਥੇ ਵੇਖੋ ਪੂਰੀ ਲਿਸਟ
1 ਅਪਰੈਲ (ਵੀਰਵਾਰ) – ਬੈਂਕਾਂ ਦੇ ਸਾਲਾਨਾ ਖਾਤਿਆਂ ਦਾ ਬੰਦ ਹੋਣ ਵਾਲਾ ਸਾਲ
2 ਅਪਰੈਲ (ਸ਼ੁੱਕਰਵਾਰ) – ਗੁੱਡ ਫ੍ਰਾਈਡੇ
4 ਅਪਰੈਲ (ਐਤਵਾਰ) – ਵਿਕਲੀ ਛੁੱਟੀ
5 ਅਪਰੈਲ (ਸੋਮਵਾਰ) – ਬਾਬੂ ਜਗਜੀਵਨ ਰਾਮ ਜਯੰਤੀ
10 ਅਪਰੈਲ (ਸ਼ਨੀਵਾਰ) – ਦੂਜਾ ਸ਼ਨੀਵਾਰ
11 ਅਪਰੈਲ (ਐਤਵਾਰ) – ਹਫਤਾਵਾਰੀ ਛੁੱਟੀ
13 ਅਪਰੈਲ (ਮੰਗਲਵਾਰ) – ਗੁੜੀ ਪੜਵਾ, ਤੇਲਗੂ ਨਵਾਂ ਸਾਲ, ਉਗਰੀ, ਵਿਸਾਖੀ, ਸਾਜੀਬੂ ਨੋਂਗਮਪੰਬਾ
14 ਅਪਰੈਲ (ਬੁੱਧਵਾਰ) – ਅੰਬੇਦਕਰ ਜੈਅੰਤੀ, ਤਾਮਿਲ ਨਵਾਂ ਸਾਲ, ਵੀਜੂ, ਬੀਜੂ ਉਤਸਵ
15 ਅਪਰੈਲ (ਵੀਰਵਾਰ) – ਹਿਮਾਚਲ ਦਿਵਸ, ਬੰਗਾਲੀ ਨਵਾਂ ਸਾਲ, ਸਰਹੂਲ
16 ਅਪਰੈਲ (ਸ਼ੁੱਕਰਵਾਰ) – Bohag Bihu
18 ਅਪਰੈਲ (ਐਤਵਾਰ) – ਹਫਤਾਵਾਰੀ ਛੁੱਟੀ
21 ਅਪਰੈਲ (ਵੀਰਵਾਰ) – ਰਾਮਨਵਮੀ, aria Puja
24 ਅਪਰੈਲ (ਸ਼ਨੀਵਾਰ) – ਚੌਥਾ ਸ਼ਨੀਵਾਰ
25 ਅਪਰੈਲ (ਐਤਵਾਰ) – ਹਫਤਾਵਾਰੀ ਛੁੱਟੀ
ਅਗਲੇ ਦਿਨ 14 ਅਪਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਜੈਅੰਤੀ ਤੇ ਤਾਮਿਲ ਨਵੇਂ ਸਾਲ ਦਿਹਾੜੇ/ਵਿਸ਼ੂ/ਬੀਜੂ ਤਿਉਹਾਰ/ਚਿਰੋਬਾ/ਬੋਹਾਗ ਬਿਹੂ ਦੇ ਕਾਰਨ ਬੈਂਕਾਂ ਵਿੱਚ ਛੁੱਟੀ ਹੋਵੇਗੀ। ਉਧਰ 15 ਅਪਰੈਲ ਨੂੰ ਹਿਮਾਚਲ ਡੇਅ/ਬੰਗਾਲੀ ਨਵੇਂ ਸਾਲ ਦਾ ਦਿਨ ਬੋਹਾਗ ਬਿਹੂ ਤੇ ਸਰਹੂਲ ਦੀ ਛੁੱਟੀ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…