ਸਾਨੂ ਲੰਬੀ ਜਿੰਦਗੀ ਜੀਣ ਵਾਸਤੇ ਸਿਹਤਮੰਦ ਅਤੇ ਸਹੀ ਖੁਰਾਕ ਦਾ ਇਸਤਮਾਲ ਕਰਨਾ ਚਾਹੀਦਾ ਹੈ ।
1.Healthy diet – ਸਬਜ਼ੀਆਂ, ਫਲ਼ਾਂ, ਗਿਰੀਆਂ, ਸਾਬਤ ਅਨਾਜ, ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਸਾਨੂ ਲਾਲ ਮੀਟ, ਚੀਨੀ-ਮਿੱਠੇ ਪਦਾਰਥਾਂ, ਟਰਾਂਸ ਚਰਬੀਆਂ ਅਤੇ ਸੋਡੀਅਮ ਦੀ ਬਰਤੋ ਨਹੀਂ ਕਰਨੀ ਚਾਹੀਦੀ ਹੈ ।
2.Healthy physical activity level– ਸਾਨੂ ਰੋਜ਼ਾਨਾ ਸ਼ਾਰੀਰਿਕ ਦੌੜ ਘੱਟੋ ਘੱਟ 30 ਮਿੰਟਾਂ ਤਕ ਕਰਨੀ ਚਾਹੀਦੀ ਹੈ ।
3.Healthy body weight– ਸਾਨੂ ਆਪਣੇ ਭਾਰ ਨੂੰ ਹਮੇਸ਼ਾ ਘੱਟ ਹੀ ਰੱਖਣਾ ਚਾਹੀਦਾ ਹੈ ।
4. Smoking – ਸਾਨੂ ਕਦੇ ਵੀ ਸਿਗਰਟ ਨਹੀਂ ਪੀਣੀ ਚਾਹੀਦੀ ਹੈ ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…