ਸਿਹਤਮੰਦ ਜੀਵਨਸ਼ੈਲੀ: ਇੱਕ ਲੰਬੀ ਜ਼ਿੰਦਗੀ ਦੀਆਂ 4 ਕੁੰਜੀਆਂ

4-keys-to-a-longer-life

ਸਾਨੂ ਲੰਬੀ ਜਿੰਦਗੀ ਜੀਣ ਵਾਸਤੇ  ਸਿਹਤਮੰਦ ਅਤੇ ਸਹੀ ਖੁਰਾਕ ਦਾ ਇਸਤਮਾਲ ਕਰਨਾ ਚਾਹੀਦਾ ਹੈ ।

1.Healthy diet –  ਸਬਜ਼ੀਆਂ, ਫਲ਼ਾਂ, ਗਿਰੀਆਂ, ਸਾਬਤ ਅਨਾਜ,  ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਸਾਨੂ  ਲਾਲ ਮੀਟ, ਚੀਨੀ-ਮਿੱਠੇ ਪਦਾਰਥਾਂ, ਟਰਾਂਸ ਚਰਬੀਆਂ ਅਤੇ ਸੋਡੀਅਮ ਦੀ ਬਰਤੋ ਨਹੀਂ ਕਰਨੀ ਚਾਹੀਦੀ ਹੈ ।

2.Healthy physical activity level– ਸਾਨੂ ਰੋਜ਼ਾਨਾ ਸ਼ਾਰੀਰਿਕ ਦੌੜ ਘੱਟੋ ਘੱਟ 30 ਮਿੰਟਾਂ ਤਕ ਕਰਨੀ ਚਾਹੀਦੀ ਹੈ ।

3.Healthy body weight– ਸਾਨੂ ਆਪਣੇ ਭਾਰ ਨੂੰ ਹਮੇਸ਼ਾ ਘੱਟ ਹੀ ਰੱਖਣਾ ਚਾਹੀਦਾ ਹੈ ।

4. Smoking – ਸਾਨੂ ਕਦੇ ਵੀ  ਸਿਗਰਟ ਨਹੀਂ ਪੀਣੀ ਚਾਹੀਦੀ ਹੈ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ