ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਗੋਲੀ ਅਤੇ ਦਵਾਈ ਦੇ ਨਾਲ-ਨਾਲ ਕਾੜਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮੌਸਮੀ ਸਰਦੀ -ਜ਼ੁਕਾਮ ਤੋਂ ਵੀ ਲੋਕ ਪ੍ਰੇਸ਼ਾਨ ਹਨ।
ਸਿਹਤ ਵਿੱਚ ਸੁਧਾਰ ਕਰਨ, ਪ੍ਰਤੀਰੋਧਤਾ ਨੂੰ ਹੁਲਾਰਾ ਦੇਣ ਲਈ ਤੁਲਸੀ ਦੇ ਕਾੜਾ ਦੀ ਵਰਤੋਂ ਕਰੋ
ਤੁਲਸੀ ਦਾ ਕਾੜਾ
ਇਸ ਕਾੜੇ ਨੂੰ ਬਣਾਉਣ ਲਈ ਤੁਹਾਨੂੰ ਦਾਲਚੀਨੀ 10 ਗ੍ਰਾਮ, ਬੇਪੱਤਾ 10 ਗ੍ਰਾਮ, ਸੌਫ 50 ਗ੍ਰਾਮ, ਛੋਟੀ ਇਲਾਇਚੀ 15 ਗ੍ਰਾਮ ਅਤੇ 10 ਗ੍ਰਾਮ ਕਾਲੀ ਮਿਰਚ ਦੀ ਜ਼ਰੂਰਤ ਹੈ।
ਕਿਵੇਂ ਬਣਾਇਆ ਜਾਵੇ
-ਸਾਰੀਆਂ ਚੀਜ਼ਾਂ ਨੂੰ ਪੀਸ ਕੇ ਇਕ ਬਰਤਨ ਵਿੱਚ ਰੱਖ ਲਵੋ।
– ਇੱਕ ਬਰਤਨ ਵਿੱਚ 2 ਕੱਪ ਪਾਣੀ ਗਰਮ ਕਰੋ।
– ਜਦੋਂ ਇਸ ‘ਚ ਉਬਾਲ ਆ ਜਾਵੇ ਤਾਂ ਅੱਧਾ ਛੋਟਾ ਚਮਚਾ ਤਿਆਰ ਕਾੜਾ ਪਾ ਕੇ ਢੱਕ ਦਿਓ।
-ਇਸ ਨੂੰ ਥੋੜ੍ਹੀ ਦੇਰ ਲਈ ਉਬਲਣ ਦਿਓ ਤੇ ਫਿਰ ਪੁਣ ਕੇ ਇਕ ਕੱਪ ਵਿਚ ਪਾਓ।
– ਥੋੜਾ ਗਰਮ ਰਹਿਣ ‘ਤੇ ਇਸ ਨੂੰ ਫ਼ੂਕ ਮਾਰ ਕੇ ਪਿਓ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…