ਕੜਾਹ ਬਣਾਉਣ ਲਈ ਹੈਰਾਨੀਜਨਕ ਨੁਕਤੇ ਜੋ ਮੌਸਮੀ ਸਰਦੀ -ਜ਼ੁਕਾਮ,ਬੁਖਾਰ ਨੂੰ ਰੋਕਣ ਵਿੱਚ ਮਦਦ ਕਰਦੇ ਹਨ

Amazing-Tips-to-Make-kadha-which-help-to-prevent-cold,fever

ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਗੋਲੀ ਅਤੇ ਦਵਾਈ ਦੇ ਨਾਲ-ਨਾਲ ਕਾੜਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮੌਸਮੀ ਸਰਦੀ -ਜ਼ੁਕਾਮ ਤੋਂ ਵੀ ਲੋਕ ਪ੍ਰੇਸ਼ਾਨ ਹਨ।

ਸਿਹਤ ਵਿੱਚ ਸੁਧਾਰ ਕਰਨ, ਪ੍ਰਤੀਰੋਧਤਾ ਨੂੰ ਹੁਲਾਰਾ ਦੇਣ ਲਈ ਤੁਲਸੀ ਦੇ ਕਾੜਾ ਦੀ ਵਰਤੋਂ ਕਰੋ

ਤੁਲਸੀ ਦਾ ਕਾੜਾ

ਇਸ ਕਾੜੇ ਨੂੰ ਬਣਾਉਣ ਲਈ ਤੁਹਾਨੂੰ ਦਾਲਚੀਨੀ 10 ਗ੍ਰਾਮ, ਬੇਪੱਤਾ 10 ਗ੍ਰਾਮ, ਸੌਫ 50 ਗ੍ਰਾਮ, ਛੋਟੀ  ਇਲਾਇਚੀ 15 ਗ੍ਰਾਮ ਅਤੇ 10 ਗ੍ਰਾਮ ਕਾਲੀ ਮਿਰਚ ਦੀ ਜ਼ਰੂਰਤ ਹੈ।
ਕਿਵੇਂ ਬਣਾਇਆ ਜਾਵੇ
-ਸਾਰੀਆਂ ਚੀਜ਼ਾਂ ਨੂੰ ਪੀਸ ਕੇ ਇਕ ਬਰਤਨ ਵਿੱਚ ਰੱਖ ਲਵੋ।
– ਇੱਕ ਬਰਤਨ ਵਿੱਚ 2 ਕੱਪ ਪਾਣੀ ਗਰਮ ਕਰੋ।
– ਜਦੋਂ ਇਸ ‘ਚ ਉਬਾਲ ਆ ਜਾਵੇ ਤਾਂ ਅੱਧਾ ਛੋਟਾ ਚਮਚਾ ਤਿਆਰ ਕਾੜਾ ਪਾ ਕੇ ਢੱਕ ਦਿਓ

-ਇਸ ਨੂੰ ਥੋੜ੍ਹੀ ਦੇਰ ਲਈ ਉਬਲਣ ਦਿਓ ਤੇ ਫਿਰ ਪੁਣ ਕੇ ਇਕ ਕੱਪ ਵਿਚ ਪਾਓ।
–  ਥੋੜਾ ਗਰਮ ਰਹਿਣ ‘ਤੇ ਇਸ ਨੂੰ ਫ਼ੂਕ ਮਾਰ ਕੇ ਪਿਓ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ