ਮਨੋਰੰਜਨ

Aashram 2 Season Release Date: ਨਵੰਬਰ ਵਿੱਚ ਰਿਲੀਜ਼ ਹੋਣ ਵਾਲਾ ਹੈ ‘Aashram’ ਦਾ ਦੂਜਾ ਸੀਜ਼ਨ

Aashram 2 ਜੋ ਕਿ bobby deol ਦੀ ਇਕ web series ਹੈ ਉਹ 11 november ਨੂੰ release ਹੋਣ ਜਾ ਰਹੀ ਹੈ। ਇਹ ਇਕ ਸੱਚੀ ਘਟਣਾ ਹੈ ਜੋ ਸਮਾਜ ਵਿਚ ਚੱਲ ਰਹੇ ਕਾਰਨਾਮੇਆ ਨੂੰ ਦਰਸ਼ਾਉਂਦੀ ਹੈ। ਇਸ ਵਿਚ ਮੁੱਖ ਕਲਾਕਾਰ ਹਨ ਜੋ ਅਲੱਗ ਅਲੱਗ ਢੰਗ ਨਾਲ ਪੇਸ਼ ਕਿਤੇ ਗਏ ਹਨ। ਇਸ ਵਿੱਚ ਸਬ ਤੋ ਪਹਿਲਾ Booby Deol ਜੋ ਕੀ baba nirala ਦਾ ਕਿਰਦਾਰ ਨਿਭਾਰਹੇ ਹਨ। ਜਿਥੇ ਉਹ ਇਕ ਸਨਯਾਸੀ ਦੇ ਰੁਪ ਵਿੱਚ ਨਜਰ ਆ ਰਹੇ ਹੈ। ਇਹਨਾ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕਿਤਾ ਹੈ। ਇਹ mx player ਤੇ release ਹੋਣ ਜਾ ਰਹੀ ਹੈ।

ਇਸ ਦੇ ਵਿੱਚ ਸਾਨੂੰ ਇਹ ਦਿਖਾਇਆ ਗਿਆਂ ਹੈ ਕੀ ਇਸ ਵਿਚ baba nirala ਮਾਸੂਮ ਲੌਕਾ ਦੇ ਜੀਵਨ ਅਤੇ ਭਾਵਨਾਵਾ ਨਾਲ ਖਿਲਵਾੜ ਨੂੰ ਬੜੇ ਸਹਜ ਅੰਦਾਜ਼ ਨਾਲ ਪੇਸ਼ ਕੀਤਾ ਹੈ। ਇਸ ਦੇ ਬਾਕੀ ਕਲਾਕਾਰ ਨੂੰ ਕਾਫੀ ਵਾਰ ਜੇਲ ਬੀ ਜਾਣਾ ਪਿਆ ਸੀ |

ਇਸ ਤੋ ਪਹਿਲੇ ਭਾਗ ਵਿਚ ਦਿਖਾਇਆ ਗਿਆ ਸੀ ਕੀ Bobby Deol ਜੋ ਕਿ baba nirala ਹਨ ਉਹ ਕੁੜੀਆਂ ਨਾਲ ਵੀ ਕਾਫ਼ੀ ਗਲਤ ਕੰਮ ਕਰਦੇ ਹੋਂਏ ਦਿਖਾਈ ਦਿੰਦੇ ਹਨ। ਉਸ ਵਿਚ ਆਖਰ ਤੇ ਉਹਨਾਂ ਸਾਰੀਆਂ ਦੀ ਲਾਸ਼ਾ ਹਾਸਲ ਹੁੰਦੀਆਂ ਹਨ, ਤੇ ਉਸ ਤੋ ਬਾਅਦ ਹੁਣ ਇਸ ਤੋ ਅੱਗੇ ਭਾਗ 2 ਵਿੱਚ ਦਿਖਾਇਆ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago