ਪੰਜਾਬੀ ਕਲਾਕਾਰ ਕਿਸਾਨਾਂ ਦੀ ਲਗਾਤਾਰ ਸਹਾਇਤਾ ਕਰ ਰਹੇ ਹਨ। ਇਸ ਸਹਾਇਤਾ ਦਾ ਯੋਗਦਾਨ ਨਾ ਕੇਵਲ ਸੋਸ਼ਲ ਮੀਡੀਆ ਜਾਂ ਧਰਨੇ ‘ਚ ਸ਼ਾਮਲ ਹੋ ਕੇ ਹੀ ਨਹੀਂ ਬਲਕਿ ਆਪਣੀ ਕਲਾ ਦੇ ਨਾਲ ਵੀ ਇਸ ‘ਚ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬੀ ਗਾਇਕ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਲਈ ਗੀਤ ਰਿਲੀਜ਼ ਕਰ ਰਹੀ ਹੈ ।
ਰੁਪਿੰਦਰ ਨੇ ਰਿਪੋਰਟਰ ਨੂੰ ਦੱਸਿਆ, “ਮੈਂ ਇਸ ਦੇ ਲਈ ਇੱਕ ਹੋਰ ਗੀਤ ਸਮਰਪਿਤ ਕਰਾਂਗੀ ਅਤੇ ਇਹ 26 ਨੂੰ ਰਿਲੀਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਲੜਾਈ ਹੋਂਦ ਦੀ ਲੜਾਈਹੈ। ਇਸ ਲੜਾਈ ਵਿੱਚ ਸਾਰੇ ਅਦਾਕਾਰ ਕਿਸਾਨਾਂ ਦੇ ਨਾਲ ਹਨ। ਰੁਪਿੰਦਰ ਲਗਾਤਾਰ ਦਿੱਲੀ ਜਾ ਰਿਹੀ ਤੇ ਹੁਣ ਤਕ ਉਹ ਗੀਤ ‘ਪੇਚਾ ਦਿੱਲੀ ਨਾਲ’ ਤੇ ’26 ਨੂੰ ਦਿੱਲੀ’ ਗੀਤ ਰਿਲੀਜ਼ ਕਰ ਚੁੱਕੀ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…