ਮਨੋਰੰਜਨ

ਆਸਕਰ ਦੀ ਨੋਮੀਨੇਸ਼ਨ ਲਿਸਟ ਆਈ ਸਾਹਮਣੇ , ਇਹ ਬਹਿਤਰੀਨ ਫ਼ਿਲਮਾਂ ਲਿਸਟ ‘ਚ ਸ਼ਾਮਲ

ਦੁਨੀਆ ਦੀ ਬਹਿਤਰੀਨ ਫ਼ਿਲਮਾਂ ‘ਚ ਕਿਸੇ ਇੱਕ ਨੂੰ ਬੇਸਟ ਚੁਣਨ ਦੀ ਜੰਗ ਸ਼ੁਰੂ ਹੋ ਗਈ ਹੈ। ਕਿਉਂਕਿ ਇਸ ਸਾਲ ਦੇ ਆਸਕਰ ਅਵਾਰਡ ਦੀ ਨੋਮੀਨੇਸ਼ਨ ਲਿਸਟ ਸਾਹਮਣੇ ਆ ਗਈ ਹੈ। ਆਸਕਰ ਅਵਾਰਡ ਫ਼ਿਲਮੀ ਦੁਨੀਆ ਦੇ ਫੇਮਸ ਅਵਾਰਡ ਹਨ। ਇਨ੍ਹਾਂ ਅਵਾਰਡਸ ‘ਚ ਨੋਮੀਨੇਟ ਹੋਣਾ ਹੀ ਕਿਸੇ ਫ਼ਿਲਮ ਲਈ ਮਾਣ ਦੀ ਗੱਲ ਹੁੰਦੀ ਹੈ।

ਸਾਲ 2019 ਦੀ ਆਸਕਰ ਨੋਮੀਨੇਸ਼ਨ ਦੀ ਲਿਸਟ ਸਾਹਮਣੇ ਆ ਗਈ ਹੈ। ਇਹ ਆਸਕਰ ਦਾ 91ਵਾਂ ਅਡੀਸ਼ਨ ਹੈ ਜੋ ਇਸ ਸਾਲ 24 ਫਰਵਰੀ ਨੂੰ ਹੋਣਾ ਹੈ। ਹੁਣ ਪੜ੍ਹੋ ਇਨ੍ਹਾਂ ਅਵਾਰਡਸ ਦੀ ਨੋਮੀਨੇਸ਼ਨ ਦੀ ਲਿਸਟ।

ਇਹ ਵੀ ਪੜ੍ਹੋ :ਬਾਲੀਵੁੱਡ ਫ਼ਿਲਮ ਨੂੰ ਮਿਲੀ ਆਸਕਰਸ ਲਾਈਬ੍ਰੈਰੀ ‘ਚ ਥਾਂ

ਬੇਸਟ ਫ਼ਿਲਮ:- ਬਲੈਕ ਪੈਂਥਰ, BlacKkKlansman, ਬੋਹੲਮੳਿਨ ਰਾਪੱਸੋਡੀ, ਦ ਫੇਵਰੇਟ, ਗ੍ਰੀਨ ਬੁਕ, ਰੋਮਾ, ਅ ਸਟਾਰ ਇਜ਼ ਬੌਰਨ, ਵਾਈਸ।

ਬੇਸਟ ਡਾਇਰੈਕਟਰ:- ਸਪਾਈਕ ਲੀ- BlacKkKlansman, ਪਾਲੇਵਲ ਪਾਵਲੀਕੋਵੱਸਕੀ- ਕੋਲਡ ਵਾਰ, ਯੋਰਗੋਸ ਲੰਥੀਮੋਸ- ਦ ਫੇਵਰੇਟ, ਅਲਫਾਂਸੋ ਕਵਾਰੋਨ- ਰੋਮਾ, ਐਡਮ ਮੈਕਕੇ- ਵਾਈਸ।

ਬੇਸਟ ਐਕਟਰ:- ਕ੍ਰਿਸ਼ਚੀਅਨ ਬੇਲ- ਵਾਈਸ, ਬ੍ਰੈਡਲੀ ਕੂਪਰ- ਅ ਸਟਾਰ ਇਜ਼ ਬੌਰਨ, ਵਿਲੇਮ ਡਾਫੋਈ- ਇਟ ਇਟਰਨਿਟੀ ਗੇਟ, ਰਾਮੀ ਮਾਕੇਲ- ਬੋਹੇਮੀਅਨ ਰਾਪੱਸੋਡੀ, ਵਿਗੋ ਮੋਰਟੇਂਸੇਨ- ਗ੍ਰੀਨ ਬੁਕ।

ਬੇਸਟ ਐਕਟਰਸ:- Yalitza Aparicio –ਰੋਮਾ, ਗਲੇਨ ਕਲੋਜ- ਦ ਵਾਈਫ, ਅੋਲੀਵੀਆ ਕੋਲਮੈਨ- ਦ ਫੇਵਰੇਟ, ਲੇਡੀ ਗਾਗਾ- ਅ ਸਟਾਰ ਇਜ਼ ਮੌਰਨ, Melissa McCarthy –ਕੇਨ ਯੂ ਐਵਰ ਫਾਰਗਿਵ ਮੀ?

ਬੇਸਟ ਸਪੋਰਟਿੰਗ ਐਕਟਰ:- ਮਹੇਰਸ਼ਾਲਾ ਅਲੀ- ਗ੍ਰੀਨ ਬੁਕ, ਐਡਮ ਡ੍ਰਾਈਵਰ-BlacKkKlansman, ਸੈਮ ਇਲੀਓਟ- ਅ ਸਟਾਰ ਇਜ਼ ਬੌਰਨ, ਰਿਚਰਡ ਈ ਗ੍ਰਾਂਟ -ਕੇਨ ਯੂ ਐਵਰ ਫਾਰਗਿਵ ਮੀ?, ਸੈਮ –ਵਾਈਸ।

ਬੇਸਟ ਸਪੋਰਟਿੰਗ ਐਕਟਰਸ:- ਐਮੀ ਐਡਮਜ਼- ਵਾਈਸ, ਮਾਰੀਨਾ ਡੀ ਟਾਵੀਰਾ – ਰੋਮਾ, ਰੇਗੀਨਾ ਕਿੰਗ- ਇਫ ਬਿਏਲ ਸਟ੍ਰੀਟ ਕੁਡ ਟਾਕ, ਐਮਾ ਸਟੋਨ – ਦ ਫੇਵਰੇਟ, Rachel Weisz -ਦ ਫੈਜ਼ਿਟ।

ਬੇਸਟ ਸਿਨੇਟੋਗ੍ਰਾਫੀ:- ਕੋਲਡ ਵਾਰ, ਦ ਫੇਵਰੇਟ, ਨੇਵਰ ਲੁੱਕ ਅਵੈ, ਰੋਮਾ, ਅ ਸਟਾਰ ਇਜ਼ ਬੌਰਨ।

ਬੇਸਟ ਡਾਕਿਉਮੇਂਟਰੀ ਫੀਚਰ ਫ਼ਿਲਮ:- ਫਰੀ ਸ਼ੋਲੋ, ਹੈਲ ਕਾਉਂਟੀ, ਮਾਈਨਿੰਗ ਦ ਗੈਪ, ਆਫ ਫਾਦਰ ਐਂਡ ਸੰਨ, ਆਰਬੀਜੀ।

ਇਹ ਵੀ ਪੜ੍ਹੋ :ਭਾਰਤੀ ਸ਼ੋਰਟ ਫ਼ਿਲਮ ਦੀ ਆਸਕਰ ‘ਚ ਐਂਟਰੀ , ਡਾਕੀਊਮੈਂਟਰੀ ਸਬਜੇਕਟ ਦੀ ਕੈਟਾਗਿਰੀ ‘ਚ ਸ਼ਾਮਲ

ਬੇਸਟ ਐਨੀਮੇਟੀਡ ਫੀਚਰ ਫ਼ਿਲਮ:- ਇਨਕ੍ਰੈਡੀਬਲ-2, Isle Of Dogs, ਮਿਰਾਈ, Ralph Breaks the Internet, ਸਪਾਈਡਰਮੈਨ ਇੰਟੂ ਦ ਸਪਾਈਡਰ ਵਰਸੇ

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago