Several other big names including Shah Rukh Khan are included in the Bollywood drugs case : ਡਰੱਗਸ ਕੇਸ ਵਿਚ ਜੁੱਟੀ ਐਨਸੀਬੀ ਦੀ ਰਡਾਰ ‘ਤੇ ਹੁਣ ਵੱਡੇ ਅਦਾਕਾਰ ਹਨ। ਇਨ੍ਹਾਂ ਵਿੱਚ ਮੁੱਖ ਨਾਮ ਸ਼ਾਹਰੁਖ ਖਾਨ ,ਦੀਨੋ ਮੋਰੀਆ ਅਤੇ ਅਰਜੁਨ ਰਾਮਪਾਲ ਦਾ ਆਇਆ ਹੈ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਹੈ ,ਕੀ ਡਰੱਗਸ ਕੇਸ ਵਿਚ ਦੀਪਿਕਾ ਨਾਲ ਕੰਮ ਕਰ ਚੁੱਕੇ ਇਨ੍ਹਾਂ ਵੱਡੇ ਅਦਾਕਾਰਾਂ ਤੋਂ ਜਲਦੀ ਪੁੱਛਗਿੱਛ ਹੋ ਸਕਦੀ ਹੈ ਇਨ੍ਹਾਂ ਅਦਾਕਾਰਾਂ ਦੇ ਨਾਂਅ ਦਾ ਪਹਿਲਾਂ ਅੱਖਰ S R,A ਤੋਂ ਸ਼ੁਰੂ ਹੁੰਦਾ ਹੈ। ਤਿੰਨਾਂ ਅਦਾਕਾਰਾਂ ਦਾ ਨਾਂਅ ਪ੍ਰੋਡਿਊਸਰ ਕਸ਼ਿਤਿਜ ਰਵੀ ਪ੍ਰਸਾਦ ਨੇ ਲਿਆ ਹੈ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…